The-shooting-of-Priyanka-Chopra's-Hollywood-movie-has-been-completed

ਪ੍ਰਿਯੰਕਾ ਚੋਪੜਾ ਦੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਹੋਈ ਪੂਰੀ

ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ‘ਟੈਕਸਟ ਫਾਰ ਯੂ’ ਦੀ ਸ਼ੂਟਿੰਗ ਲੰਡਨ ਵਿੱਚ ਪੂਰੀ ਕਰ ਲਈ ਹੈ। ਜਿਮ ਸਟਰਾਸ ਦੁਆਰਾ ਨਿਰਦੇਸ਼ਿਤ ਰੋਮਾਂਟਿਕ ਫਿਲਮ 2016 ਦੀ ਜਰਮਨ ਸੁਪਰਹਿੱਟ ਫਿਲਮ “SMS for ditch” ਤੋਂ ਪ੍ਰੇਰਿਤ ਹੈ, ਜੋ ਇਸੇ ਨਾਂ ਦੀ ਸੋਫੀ ਕ੍ਰੇਮਰ ਦੇ ਨਾਵਲ ‘ਤੇ ਆਧਾਰਿਤ ਸੀ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ‘ਤੇ ਪ੍ਰਿਯੰਕਾ […]

the-death-of-hollywood-star-dwayne-johnsons-father-rocky-johnson

Death of Rocky Johnson: Hollywood ਸਟਾਰ Dwayne Johnson ਦੇ ਪਿਤਾ Rocky Johnson ਦਾ ਦਿਹਾਂਤ

The Death of Rocky Johnson: ਹਾਲੀਵੁੱਡ ਅਦਾਕਾਰ Dwayne Johnson ਦੇ ਪਿਤਾ ਅਤੇ WWE ਦੇ ਮਹਾਨ ਕਲਾਕਾਰ Rocky Johnson ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। Rocky Johnson ਆਪਣੇ ਆਪ ਵਿਚ ਇਕ ਵੱਡਾ ਨਾਮ ਸੀ। Rocky ਨੈਸ਼ਨਲ ਰੈਸਲਿੰਗ ਅਲਾਇੰਸ ਜਾਰਜੀਆ ਚੈਂਪੀਅਨ ਸੀ ਅਤੇ NWA ਦੱਖਣੀ ਹੈਵੀਵੇਟ ਮੈਮਫਿਸ ਚੈਂਪੀਅਨ ਦੇ ਨਾਲ ਹੋਰ ਵੱਡੇ ਖਿਤਾਬਾਂ […]

jumanji-the-next-level-box-office-collection

Jumanji Box Office Collection: ਜੁਮਾਂਜੀ ਨੇ ਮਾਰੀ ਬਾਜੀ, ਜੁਮਾਂਜੀ ਨੇ 10 ਦਿਨਾਂ ਵਿਚ ਕੀਤਾ 40 ਕਰੋੜ ਨੂੰ ਪਾਰ

ਹਾਲੀਵੁੱਡ ਫਿਲਮ ਜੁਮਾਂਜੀ – ਨੈਕਸਟ ਲੈਵਲ ਦਾ ਕ੍ਰੇਜ਼ ਦਰਸ਼ਕਾਂ ਵਿਚ ਬਣਿਆ ਹੋਇਆ ਹੈ, ਜਿਸ ਕਾਰਨ ਫਿਲਮ ਨੇ ਦੂਜੇ ਵੀਕੈਂਡ ਵਿਚ ਵੀ ਚੰਗਾ ਸੰਗ੍ਰਹਿ ਕੀਤਾ ਹੈ। ਡਵੇਨ ਜਾਨਸਨ ਸਟਾਰਰ ਫਿਲਮ ‘ਚ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦਾ ਕਿਰਦਾਰ ਵੀ ਹੈ। ਜੁਮਾਂਜੀ ਦਿ ਨੈਕਸਟ ਲੈਵਲ ’13 ਦਸੰਬਰ ਨੂੰ ਰਾਣੀ ਮੁਖਰਜੀ ਦੀ ਫਿਲਮ ਮਰਦਾਨੀ 2 ਅਤੇ ਇਮਰਾਨ […]

Priyanka Chopra And Nick Jones

ਪ੍ਰਿਅੰਕਾ ਅਤੇ ਨਿੱਕ ਇਟਲੀ ਵਿੱਚ ਖ਼ੂਬਸੂਰਤ ਪਲਾਂ ਦਾ ਅਨੰਦ ਮਾਣਦੇ ਹੋਏ, ਵੀਡੀਓ ਵਾਇਰਲ

ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਜਦੋਂ ਤੋਂ ਵਿਆਹ ਦੇ ਬੰਦਨ ਵਿੱਚ ਬੱਝੇ ਹਨ, ਦੋਵਾਂ ਦਾ ਰੋਮਾਂਟਿਕ ਅੰਦਾਜ਼ ਸੁਰਖੀਆਂ ਬਟੋਰਦਾ ਰਹਿੰਦਾ ਹੈ। ਇਹ ਦੋਵੇਂ ਹਰ ਰੋਜ਼ ਨਵੀਆਂ ਤਸਵੀਰਾਂ ਅਤੇ ਵੀਡਿਓਜ਼ ਕਰਕੇ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹਾਲ ਹੀ ਵਿੱਚ ਇਸ ਜੋੜੇ ਦਾ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪ੍ਰਿਅੰਕਾ ਚੋਪੜਾ ਅਤੇ ਨਿੱਕ […]

arjun rampal with his gf

ਫ਼ਿਲਮੀ ਸਿਤਾਰੇ ਜੋ ਵਿਆਹ ਤੋਂ ਪਹਿਲਾਂ ਬਣੇ ਮਾਂ-ਬਾਪ

1. ਅਰਜੁਨ ਰਾਮਪਾਲ ਨੇ ਮੰਗਲਵਾਰ ਨੂੰ ਆਪਣੇ ਫੈਨਸ ਨਾਲ ਖੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਬੱਚਾ ਪਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਰਲਫ੍ਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਗਰਭਵਤੀ ਹੈ। 2. ਅਰਜੁਨ ਨੇ ਗੈਬ੍ਰਿਏਲਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਖੁਸ਼ਨਸੀਬ ਹਾਂ ਕਿ ਇੱਕ ਵਾਰ ਫੇਰ ਤੋਂ […]

avengers endgame

ਰਿਲੀਜ਼ ਤੋਂ ਪਹਿਲਾਂ ਹੀ ਲੀਕ ਹੋਈ “Avengers Endgame”, ਜਾਣੋ ਕਿੱਥੇ ਹੋਈ ਲੀਕ

ਮਾਰਵਲ ਦੀ ਫੇਮਸ ਹਾਲੀਵੁੱਡ ਫ਼ਿਲਮ ‘Avengers Endgame’ ਭਾਰਤ ‘ਚ ਰਿਲੀਜ਼ ਹੋਣ ਤੋਂ 2 ਦਿਨ ਪਹਿਲਾਂ ਹੀ ਆਨਲਾਈਨ ਲੀਕ ਹੋਣ ਦੀ ਖ਼ਬਰ ਆ ਰਹੀ ਹੈ। ਫ਼ਿਲਮ ਨੂੰ ਲੈ ਕੇ ਦੁਨੀਆ ‘ਚ ਕਾਫੀ ਬੱਜ਼ ਬਣਆਿ ਹੋਇਆਂ ਹੈ। ਭਾਰਤ ‘ਚ ਫ਼ਿਲਮ ਦੀ ਟਿਕਟਾਂ ਅਡਵਾਂਸ ਬੁਕਿੰਗ ਹੋਈ ਜਿਸ ਨੇ ਸੇਲ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫ਼ਿਲਮ ਦੇ ਸਾਰੇ ਸ਼ੋਅ […]

games of thrones season 8

‘ਗੇਮ ਆਫ਼ ਥ੍ਰੋਨਸ’ ਦਾ ਐਪੀਸੋਡ ਆਨ-ਏਅਰ ਹੋਣ ਤੋਂ ਪਹਿਲਾ ਹੋਇਆ ਲੀਕ

‘ਗੇਮ ਆਫ਼ ਥ੍ਰੋਨਸ’ ਦਾ ਅੱਠਵਾਂ ਸੀਜ਼ਨ ਰਿਲੀਜ਼ ਹੋ ਚੁੱਕੀਆ ਹੈ। ਇਸ ਨੂੰ ਲੈ ਕੇ ਪੂਰੀ ਦੁਨੀਆ ‘ਚ ਜ਼ਬਰਦਸਤ ਬੱਜ਼ ਬਣਿਆ ਹੋਇਆ ਹੈ ਕਿਉਂਕਿ ਵੈੱਬ ਸੀਰੀਜ਼ ਦਾ ਇਹ ਆਖਰੀ ਸੀਜ਼ਨ ਹੈ। ਐਤਵਾਰ ਨੂੰ ਇਸ ਸੀਜ਼ਨ ਦਾ ਦੂਜਾ ਐਪਿਸੋਡ ਲੀਕ ਹੋ ਗਿਆ, ਜਦਕਿ ਇਸ ਦਾ ਸ਼ੈਡੀਊਲ ਟਾਈਮ ਐਤਵਾਰ ਐਚਬੀਓ ‘ਤੇ ਲੀਕ ਹੋਣ ਤੋਂ ਦੋ ਘੰਟੇ ਬਾਅਦ ਦਾ […]

Kim Kardashian

ਕਿਮ ਕਰਦਾਸ਼ੀਆਂ ਨੇ ਮੱਥੇ ਟਿੱਕਾ ਲਾ ਕੇ ਕਰਾਇਆ ਫ਼ੋਟੋ ਸ਼ੂਟ, ਲੋਕਾਂ ਨੇ ਕੀਤਾ ਟ੍ਰੋਲ

1. ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ ‘ਤੇ ਟਿੱਕਾ ਲਾਉਣ ਕਾਰਨ ਅਲੋਚਨਾ ਸਹਿਣੀ ਪਈ। 2. 38 ਸਾਲਾ ਅਦਾਕਾਰਾ ਨੇ ‘ਸੰਡੇ ਸਰਵਿਸ ਵਾਈਬ’ ਕੈਪਸ਼ਨ ਨਾਲ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ। 3. ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਸੰਸਕ੍ਰਿਤੀ […]

khloe Kardashian

ਕਲੋਈ ਕਾਰਦਸ਼ੀਆਂ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ ਡੇਟ !

1. ਰਿਐਲਟੀ ਟੀਵੀ ਸਟਾਰ ਕਲੋਈ ਕਾਰਦਸ਼ੀਆਂ ਦਾ ਕਹਿਣਾ ਹੈ ਕਿ ਬਾਸਕਟਬਾਲ ਖਿਡਾਰੀ ਟ੍ਰਿਸਟਨ ਥਾਂਪਸਨ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਮੁੜ ਡੇਟ ਕਰਨ ਲਈ ਤਿਆਰ ਨਹੀਂ। ਇਹ ਵੀ ਦੇਖੋ : ਕਿਮ ਕਰਦਾਸ਼ਿਆਂ ਨੇ ਬੋਲਡਨੈੱਸ ਦੀਆਂ ਹੱਦਾਂ ਕੀਤੀਆਂ ਪਾਰ, ਤਸਵੀਰਾਂ ਦੇਖ ਹੈਰਾਨ ਹੋ ਜਾਓਗੇ 2. ਕਲੋਈ ਆਪਣੀ ਸਿੰਗਲ ਲਾਈਫ ਦਾ ਆਨੰਦ ਲੈ ਰਹੀ ਹੈ ਤੇ ਧੀ ਨਾਲ […]

kim kardashian latest photo shoot

ਕਿਮ ਕਰਦਾਸ਼ਿਆਂ ਨੇ ਬੋਲਡਨੈੱਸ ਦੀਆਂ ਹੱਦਾਂ ਕੀਤੀਆਂ ਪਾਰ, ਤਸਵੀਰਾਂ ਦੇਖ ਹੈਰਾਨ ਹੋ ਜਾਓਗੇ

1. ਰਿਐਲਟੀ ਸਟਾਰ ਕਿਮ ਕਰਦਾਸ਼ਿਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਨੂੰ ਪਿੱਛੇ ਛੱਡ ਚੁੱਕੀ ਹੈ। ਹਾਲ ਹੀ ‘ਚ ਉਹ ਸਟ੍ਰੀਪ ਗਾਉਨ ‘ਚ ਇੱਕ ਇਵੈਂਟ ‘ਚ ਨਜ਼ਰ ਆਈ ਜਿੱਥੇ ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਗਿਆ ਸੀ। 2. ਹੁਣ ਕਿਮ ਨੇ ਇੱਕ ਵਾਰ ਫੇਰ ਆਪਣੇ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਮ ਨੇ ਸੋਸ਼ਲ […]

oscars 2019

ਆਸਕਰ ਦੀ ਨੋਮੀਨੇਸ਼ਨ ਲਿਸਟ ਆਈ ਸਾਹਮਣੇ , ਇਹ ਬਹਿਤਰੀਨ ਫ਼ਿਲਮਾਂ ਲਿਸਟ ‘ਚ ਸ਼ਾਮਲ

ਦੁਨੀਆ ਦੀ ਬਹਿਤਰੀਨ ਫ਼ਿਲਮਾਂ ‘ਚ ਕਿਸੇ ਇੱਕ ਨੂੰ ਬੇਸਟ ਚੁਣਨ ਦੀ ਜੰਗ ਸ਼ੁਰੂ ਹੋ ਗਈ ਹੈ। ਕਿਉਂਕਿ ਇਸ ਸਾਲ ਦੇ ਆਸਕਰ ਅਵਾਰਡ ਦੀ ਨੋਮੀਨੇਸ਼ਨ ਲਿਸਟ ਸਾਹਮਣੇ ਆ ਗਈ ਹੈ। ਆਸਕਰ ਅਵਾਰਡ ਫ਼ਿਲਮੀ ਦੁਨੀਆ ਦੇ ਫੇਮਸ ਅਵਾਰਡ ਹਨ। ਇਨ੍ਹਾਂ ਅਵਾਰਡਸ ‘ਚ ਨੋਮੀਨੇਟ ਹੋਣਾ ਹੀ ਕਿਸੇ ਫ਼ਿਲਮ ਲਈ ਮਾਣ ਦੀ ਗੱਲ ਹੁੰਦੀ ਹੈ। ਸਾਲ 2019 ਦੀ ਆਸਕਰ […]