Kinnaur

ਕਿੰਨੌਰ ਵਿੱਚ ਪਹਾੜ ਖਿਸਕਣ ਅਤੇ ਢਿੱਗਾਂ ਡਿੱਗਣ ਨਾਲ ਤਬਾਹੀ

ਕਿਨੌਰ ਦੇ ਪੁਲਿਸ ਸੁਪਰਡੈਂਟ ਸਰਜੂ ਰਾਮ ਰਾਣਾ ਨੇ ਦੱਸਿਆ ਕਿ 22 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਦਾ ਮਲਬਾ, ਜੋ ਕਿ ਸ਼ਿਮਲਾ ਤੋਂ 210 ਕਿਲੋਮੀਟਰ ਦੂਰ, ਕਿਨੌਰ ਜ਼ਿਲ੍ਹੇ ਦੇ ਨੇਗਲਸਾਰੀ ਵਿੱਚ ਢਿੱਗਾਂ ਹੇਠਾਂ ਦੱਬਿਆ ਗਿਆ ਸੀ, ਨੈਸ਼ਨਲ ਹਾਈਵੇ 5 ਤੋਂ 70 ਮੀਟਰ ਹੇਠਾਂ ਪਾਇਆ ਗਿਆ ਹੈ। ਹਨੇਰਾ ਹੋਣ ਕਾਰਨ ਬੀਤੀ ਰਾਤ ਰੋਕਿਆ ਗਿਆ ਬਚਾਅ […]

Manali-gets-crazy-crowds-of-tourists-after-covid

ਮਨਾਲੀ ਨੂੰ ਕੋਵਿਡ ਤੋਂ ਬਾਅਦ ਸੈਲਾਨੀਆਂ ਦੀ ਪਾਗਲ ਭੀੜ ਮਿਲੀ

ਗਰਮੀ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਪਹਾੜੀ ਸਟੇਸ਼ਨ ਵੱਲ ਜਾ ਰਹੇ ਹਨ। ਇਸ ਨਾਲ ਲੰਬੇ ਸਮੇਂ ਬਾਅਦ ਸੈਰ ਸਪਾਟਾ ਖੇਤਰ ਨਾਲ ਜੁੜੇ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਆਈ ਹੈ ਪਰ ਬਹੁਤ ਸਾਰੇ ਲੋਕ ਭੀੜ ਨੂੰ ਵੇਖ ਕੇ ਕੋਵਿਡ -19 ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਰਹੇ ਹਨ। ਸੈਲਾਨੀਆਂ ਨੇ ਮਨਾਲੀ ਦੀ ਕੁਦਰਤੀ ਖੂਬਸੂਰਤੀ ਦਾ […]

Himachal-govt-eased-covid-19-guidelines-for-tourists

ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਨੂੰ ਘੱਟ ਕੀਤਾ

ਹਿਮਾਚਲ ਪ੍ਰਦੇਸ਼ ਦੇ ਮੰਤਰੀ ਮੰਡਲ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਪਹਿਲੀ ਜੁਲਾਈ ਤੋਂ ਸੂਬੇ ਵਿੱਚ ਆਉਣ ਵਾਲਿਆਂ ਨੂੰ ਪਾਸ ਦੀ ਲੋੜ ਨਹੀਂ ਹੋਵੇਗੀ। ਮੰਤਰੀ ਜੈ ਰਾਮ ਠਾਕੁਰ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਲਾਈਆਂ ਸਖ਼ਤੀਆਂ ਢਿੱਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਸ ਖ਼ਤਮ ਕਰਨ ਤੋਂ ਇਲਾਵਾ ਹੁਣ ਹਿਮਾਚਲ ਪ੍ਰਦੇਸ਼ ਵਿੱਚ […]

Himachal extends corona curfew till May 31

ਹਿਮਾਚਲ ਨੇ ਕੋਰੋਨਾ ਕਰਫਿਊ 31 ਮਈ ਤੱਕ ਵਧਾਇਆ, ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੈਸਲਾ

ਹਿਮਾਚਲ ਨੇ ਕੋਰੋਨਾ ਕਰਫਿਊ 31 ਮਈ ਤੱਕ ਵਧਾ ਦਿੱਤਾ ਹੈ। ਮੌਜੂਦਾ ਸਮੇਂ ਲਾਗੂ ਕੀਤੀ ਗਈ ਤਾਲਾਬੰਦੀ ਦੀ ਮਿਆਦ 26 ਮਈ ਨੂੰ ਖ਼ਤਮ ਹੋਣ ਜਾ ਰਹੀ ਸੀ, ਇਸ ਤੋਂ ਪਹਿਲਾਂ ਹੀ ਰਾਜ ਸਰਕਾਰ ਨੇ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ। ਕੈਬਨਿਟ ਦੀ ਬੈਠਕ ਵਿਚ ਰਾਜ ‘ਚ ਤਾਲਾਬੰਦੀ ਨੂੰ 31 ਮਈ ਦੀ ਸਵੇਰ ਨੂੰ ਛੇ ਵਜੇ ਤੱਕ ਵਧਾਉਣ […]

Night-curfew-order-in-himachal

ਹਿਮਾਚਲ ਵਿੱਚ ਰਾਤ ਦੇ ਕਰਫਿਊ ਦਾ ਆਰਡਰ, ਆਰਟੀ ਪੀਸੀਆਰ ਟੈਸਟ ਵੀ ਲਾਜ਼ਮੀ

ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ 27 ਅਪ੍ਰੈਲ ਅੱਧੀ ਰਾਤ ਤੋਂ 10 ਮਈ 2021 ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਜ ਦੇ 4 ਜ਼ਿਲ੍ਹਿਆਂ ਕਾਂਗੜਾ, ਊਨਾ, ਸੋਲਨ ਤੇ ਸਿਰਮੌਰ ਵਿੱਚ ਨਾਈਟ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ ਸਾਰੇ ਯਾਤਰੀਆਂ ਲਈ 72 ਘੰਟਿਆਂ ‘ਚ ਆਰਟੀ-ਪੀਸੀਆਰ […]

Major-action-by-Himachal-Pradesh-Police

ਹਿਮਾਚਲ ਪ੍ਰਦੇਸ਼ ਪੁਲਿਸ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ‘ਚ ਕੱਚੀ ਲਾਹਣ ਕੀਤੀ ਨਸ਼ਟ

ਪੰਜਾਬ ਹਿਮਾਚਲ ਤੇ ਸਰਹੱਦੀ ਪਿੰਡ ਮਜਾਰੀ ਵਿਖੇ ਸ੍ਰੀ ਨੈਣਾਂ ਦੇਵੀ, ਸਵਾਰਘਾਟ, ਥਾਣਾ ਕੋਟ ਕਹਿਲੂਰ ਪੁਲੀਸ ਵੱਲੋਂ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਵੱਡੀ ਕਾਰਵਾਈ ਕਰਦਿਆਂ ਹਜ਼ਾਰਾਂ ਲੀਟਰ ਲਾਹਣ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਡੀ ਐੱਸ ਪੀ ਅਭਿਮੰਨਿਊ ਵਰਮਾ ਦੀ ਅਗਵਾਈ ਹੇਠ ਐੱਸ ਐੱਚ ਓ ਅਸ਼ੋਕ ਕੁਮਾਰ ਏ ਐੱਸ ਆਈ ਹਰਬੰਸ ਸਿੰਘ ਏ ਐੱਸ ਆਈ ਸੁਭਾਸ਼ ਚੰਦ […]

A-big-Accident-in-Chamba

ਚੰਬਾ ‘ਚ ਵਾਪਰਿਆ ਹਾਦਸਾ, ਅੱਗ ਲੱਗਣ ਨਾਲ ਘਰ ਦੇ ਜੀਆਂ ਸਣੇ ਪਸ਼ੂ ਹੋਏ ਸੜ ਕੇ ਸੁਆਹ

ਚੰਬਾ ਜ਼ਿਲ੍ਹੇ ਦੀਆਂ ਖੁਸ਼ੀਆਂ ਉਸ ਵੇਲੇ ਉਝੜ ਗਈਆਂ ਜਦ ਇਕ ਘਰ ’ਚ ਅੱਗ ਲੱਗਣ ਕਾਰਨ 4 ਜੀਆਂ ਦੀ ਸੜ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਸੁਇਲਾ ਪਿੰਡ ਵਿਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਅੱਗ ’ਚ ਝੁਲਸ ਕੇ ਕੁਝ ਪਸ਼ੂਆਂ ਦੀ ਵੀ […]

snowfal-in-himachal-pradesh

ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਾਰਨ ਮਨਾਲੀ-ਲੇਹ ਹਾਈਵੇਅ ਪ੍ਰਭਾਵਿਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਜ਼ਿਲ੍ਹੇ ਦੇ ਵਿੱਚ ਸੋਮਵਾਰ ਬਹੁਤ ਭਾਰੀ ਬਰਫ਼ਬਾਰੀ ਹੋਈ। ਭਾਰੀ ਬਰਫ਼ਬਾਰੀ ਹੋਣ ਦੇ ਕਾਰਨ ਕੁੱਲੂ ਮਨਾਲੀ ਅਤੇ ਲੇਹ ਲੱਦਾਖ ਹਾਈਵੇਅ ਬਹੁਤ ਪ੍ਰਭਾਵਿਤ ਹੋਇਆ। ਬਰਫਬਾਰੀ ਕਾਰਨ ਰਾਨੀ ਨਾਲਾ ਅਤੇ ਰੋਹਤਾਂਗ ਦਰਰੇ ਵਿਚਾਲੇ ਮਨਾਲੀ-ਲੇਹ ਹਾਈਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਜ਼ਰੂਰ ਪੜ੍ਹੋ: ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ […]

sanjeevani hospital

ਸੰਜੀਵਨੀ ਹਸਪਤਾਲ ਦੀ ਦਿੱਤੀ ਗ਼ਲਤ ਰਿਪੋਰਟ ਨਾਲ ਔਰਤ ਦੀ ਮੌਤ ਹੋਣ ‘ਤੇ ਵਿਧਾਨ ਸਭਾ ‘ਚ ਗੂੰਜਿਆ ਮੁੱਦਾ

ਦੇਸ਼ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮੁੱਦਾ ਸਾਹਮਣੇ ਆਉਂਦਾ ਰਹਿੰਦਾ ਹੈ। ਇਕ ਅਜਿਹਾ ਮੁੱਦਾ ਹਿਮਾਚਲ ਪ੍ਰਦੇਸ਼ ਦੇ ਰੋਹੜੂ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਰੋਹੜੂ ਦੀ 22 ਸਾਲਾਂ ਦੀ ਮੁਟਿਆਰ ਨੂੰ ਸੰਜੀਵਨੀ ਹਸਪਤਾਲ ਨੇ ਗ਼ਲਤੀ ਨਾਲ ਹੀ ਏਡਜ਼ ਦੀ ਮਰੀਜ਼ ਐਲਾਨ ਦਿੱਤਾ, ਜਿਸ ਕਾਰਨ ਉਸ ਨੂੰ ਇੰਨਾ ਸਦਮਾ ਲੱਗਾ ਕਿ ਉਹ ਕੋਮਾ […]

flood in punjab

ਭਾਰੀ ਬਾਰਿਸ਼ ਕਰਕੇ ਖਿਸਕੇ ਪਹਾੜ, ਦਰਿਆਵਾਂ ਦੇ ਪਾਣੀ ਨੇ ਮਚਾਈ ਤਬਾਹੀ

ਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਦੇ ਨਾਲ ਬਹੁਤ ਸਾਰੇ ਇਲਾਕੇ ਮੀਹ ਦੀ ਲਪੇਟ ਵਿੱਚ ਹਨ। ਭਾਰੀ ਬਾਰਿਸ਼ ਪੈਣ ਦੇ ਕਾਰਨ ਕਈ ਥਾਵਾਂ ਤੇ ਜਾਨੀ ਮਾਲ ਦੇ ਨੁਕਸਾਨ ਦੀ ਖ਼ਬਰ ਵੀ ਮਿਲੀ ਹੈ। ਐਤਵਾਰ ਨੂੰ ਮੀਂਹ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਪੰਜਾਬ ਵਿੱਚ ਜਾਂਦਾ ਬਾਰਿਸ਼ ਹੋਣ […]

fraud travel agents list

ਦੁਨੀਆਂ ਦੇ ਫ਼ਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ

ਦੇਸ਼ ਭਰ ਵਿਚ ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ ਦਾ ਖੁਲਾਸਾ ਹੁੰਦਾ ਰਹਿੰਦਾ ਹੈ। ਜਿਸ ਵਿੱਚ ਪਿਛਲੇ ਦਿਨੀਂ ਦੁਨੀਆਂ ਦੇ ਫ਼ਰਜ਼ੀ ਟਰੈਵਲ ਏਜੰਟਾਂ ਦਾ ਮਾਮਲਾ ਵੀ ਸ਼ਾਮਿਲ ਹੈ। ਲੋਕਾਂ ਨੂੰ ਅਕਸਰ ਵਿਦੇਸ਼ ਭੇਜਣ ਦੇ ਨਾਮ ਤੇ ਟਰੈਵਲ ਏਜੰਟਾਂ ਵੱਲੋਂ ਠੱਗਿਆ ਜਾਂਦਾ ਹੈ। ਲੋਕਾਂ ਨਾਲ ਹੋ ਠੱਗੀ ਨੂੰ ਦੇਖ ਕੇ ਦੇਸ਼ ਮੰਤਰਾਲੇ ਵੱਲੋਂ ਦੁਨੀਆਂ ਭਰ ਦੇ […]