heroin

ਕਰੋੜਾਂ ਦੀ ਹੈਰੋਇਨ , ਨਕਦੀ ਤੇ ਹਥਿਆਰਾਂ ਨਾਲ 1 ਮਹਿਲਾ ਸਮੇਤ 3 ਬਦਮਾਸ਼ ਕਾਬੂ

ਤਰਨ ਤਾਰਨ ਪੁਲਿਸ ਨੇ ਵਿੱਕੀ ਵਰਲਡ ਗਰੋਹ ਦੇ ਤਿੰਨ ਮੈਂਬਰਾਂ ਨੂੰ ਢਾਈ ਕਿੱਲੋ ਹੈਰੋਇਨ, 1.83 ਲੱਖ ਦੀ ਨਕਦੀ ਅਤੇ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਗਰੋਹ ਨਸ਼ਾ ਤਸਕਰੀ ਦੇ ਨਾਲ-ਨਾਲ ਇਲਾਕੇ ਵਿੱਚ ਲੁੱਟਾਂ-ਖੋਹਾਂ ਕਰਦਾ ਹੈ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੁਲਿਸ ਰਿਕਾਰਡ […]

Heroine smuggler held in jalandhar

15 ਕਰੋੜ ਦੇ ਚਿੱਟੇ ਸਮੇਤ ਮਿਜ਼ੋਰਮ ਦਾ ਤਸਕਰ ਕਾਬੂ , ਦਿੱਲੀ ਤੋਂ ਪੰਜਾਬ ‘ਚ ਲੈਕੇ ਆਇਆ ਸੀ

ਦੁਆਬੇ ਵਿੱਚ ਲਗਾਤਾਰ ਹੈਰੋਇਨ ਦੀ ਬਰਾਮਦਗੀ ਹੋ ਰਹੀ ਹੈ। ਜਲੰਧਰ ਦੇਹਾਤ ਪੁਲਿਸ ਨੇ ਅੱਜ ਮਿਜ਼ੋਰਮ ਦੇ ਵਿਅਕਤੀ ਨੂੰ ਤਿੰਨ ਕਿੱਲੋ ਤੋਂ ਵੱਧ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 15 ਕਰੋੜ ਤੋਂ ਵੱਧ ਬਣਦੀ ਹੈ। ਪੁਲਿਸ ਮੁਤਾਬਕ ਇਬਰਾਹਿਮ ਨਾਂ ਦਾ ਮੁਲਜ਼ਮ ਮਿਜ਼ੋਰਮ ਦਾ ਰਹਿਣ ਵਾਲਾ ਹੈ ਤੇ ਦਿੱਲੀ ਤੋਂ ਚਿੱਟਾ […]