The country has received 37 per cent extra rainfall so far this monsoon season

ਦੇਸ਼ ਵਿੱਚ ਇਸ ਮੌਨਸੂਨ ਦੇ ਸੀਜ਼ਨ ਵਿੱਚ ਹੁਣ ਤੱਕ 37 ਪ੍ਰਤੀਸ਼ਤ ਵਾਧੂ ਬਾਰਸ਼ ਹੋਈ ਹੈ।

ਭਾਰਤ ਦੇ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ ਹੈ ਕੀ ਦੇਸ਼ ਵਿੱਚ ਇਸ ਮੌਨਸੂਨ ਦੇ ਸੀਜ਼ਨ ਵਿੱਚ ਹੁਣ ਤੱਕ 37 ਪ੍ਰਤੀਸ਼ਤ ਵਾਧੂ ਬਾਰਸ਼ ਹੋਈ ਹੈ। ਦੇਸ਼ ਵਿੱਚ 21 ਜੂਨ ਤੱਕ ਆਮ ਤੌਰ ‘ਤੇ 10.05 ਸੈਂਟੀਮੀਟਰ ਦੇ ਮੁਕਾਬਲੇ 13.78 ਸੈਂਟੀਮੀਟਰ ਵਰਖਾ ਦਰਜ ਕੀਤੀ ਗਈ। ਵਿਭਾਗ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ 71.3 […]

Heavy-Rainfall-in-Punjab

ਮੌਸਮ ਵਿਭਾਗ ਦੀ ਚੇਤਾਵਨੀ! ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪਵੇਗਾ

ਮੌਨਸੂਨ ਦੀ ਬਾਰਸ਼ ਪਹਾੜਾਂ ਤੋਂ ਮੈਦਾਨਾਂ ਤੱਕ ਪੈ ਰਹੀ ਹੈ। ਯੂਪੀ, ਉੱਤਰਾਖੰਡ ਤੇ ਬਿਹਾਰ ਸਮੇਤ ਕੁਝ ਰਾਜਾਂ ਵਿੱਚ ਮੀਂਹ ਪੈਣ ਕਾਰਨ ਨਦੀਆਂ ’ਚ ਪਾਣੀ ਦਾ ਵਹਾਅ ਤੇ ਪੱਧਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਯੂਪੀ, ਰਾਜਸਥਾਨ, ਦਿੱਲੀ, ਹਰਿਆਣਾ ਸਣੇ ਉੱਤਰੀ ਭਾਰਤ ਦੇ ਕੁਝ ਰਾਜਾਂ ਦੇ ਬਹੁਤੇ ਸ਼ਹਿਰਾਂ […]

Monsoon disappoints Punjab and Haryana

ਮਾਨਸੂਨ ਨੇ ਪੰਜਾਬ ਅਤੇ ਹਰਿਆਣਾ ਨੂੰ ਨਿਰਾਸ਼ ਕੀਤਾ, ਹੜ੍ਹਾਂ ਨਾਲ ਬਿਹਾਰ ਨੂੰ ਖ਼ਤਰਾ

ਸਵੇਰੇ ਰਾਜਧਾਨੀ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਦੂਜੇ ਪਾਸੇ, ਬਿਹਾਰ ’ਚ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਦੱਖਣ-ਪੱਛਮੀ ਮੌਨਸੂਨ ਦੇ ਰਾਜਧਾਨੀ ਦਿੱਲੀ ਪਹੁੰਚਣ ਵਿਚ ਕੁਝ ਸਮਾਂ ਲੱਗ ਰਿਹਾ ਹੈ, ਪਰ ਮੌਨਸੂਨ ਪਹਿਲਾਂ ਹੀ ਉੱਤਰ ਭਾਰਤ […]

Road-submerged-in-panvel-area-after-heavy-rainfall-in-maharastra

ਮਹਾਰਸ਼ਤਰ ਵਿੱਚ ਭਾਰੀ ਬਾਰਸ਼ ਤੋਂ ਬਾਅਦ ਪਨਵੇਲ ਖੇਤਰ ਵਿੱਚ ਸੜਕ ਡੁੱਬ ਗਈ

ਆਈਐਮਡੀ ਨੇ ਅੱਜ ਲਈ ਮੁੰਬਈ ਵਿੱਚ ਸੰਤਰੀ ਚੇਤਾਵਨੀ ਅਤੇ ਅਗਲੇ 4 ਦਿਨਾਂ ਲਈ ਪੀਲੇ ਰੰਗ ਦੀ ਚੇਤਾਵਨੀ ਜਾਰੀ ਕੀਤੀ । ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਮਾਹੀਮ ਅਤੇ ਅੰਧੇਰੀ ਪੂਰਬ ਸ਼ਾਮਲ ਹਨ, ਜਿਸ ਨੇ ਬਹੁਤ ਸਾਰੇ ਲੋਕਾਂ ਲਈ ਜੀਵਨ ਵਿੱਚ ਵਿਘਨ ਪਾਇਆ ਹੈ। Punjabi News ਨਾਲ ਜੁੜੀਆਂ […]

The strong winds and rains in Barnala have caused severe damage to the vegetable crop

ਬਰਨਾਲਾ ਵਿੱਚ ਤੇਜ਼ ਹਵਾਵਾਂ ਅਤੇ ਬਾਰਸ਼ ਨੇ ਸਬਜ਼ੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ

ਬਰਨਾਲਾ ‘ਚ ਚੱਲੀ ਤੇਜ਼ ਹਨੇਰੀ ਤੇ ਮੀਂਹ ਕਰਕੇ ਸਬਜ਼ੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।  ਸਬਜ਼ੀ ਕਾਸ਼ਤਕਾਰਾਂ ਅਨੁਸਾਰ ਕੱਦੂ, ਭਿੰਡੀ, ਕਕੜੀ, ਖੀਰਾ ਆਦਿ ਸਬਜ਼ੀਆਂ ਦਾ ਵੱਧ ਨੁਕਸਾਨ ਹੋਇਆ ਹੈ। ਠੇਕੇ ’ਤੇ ਜ਼ਮੀਨ ਲੈ ਕੇ ਸ਼ਬਜ਼ੀ ਉਗਾਉਣ ਵਾਲਿਆਂ ਨੂੰ ਦੁੱਗਣੀ ਮਾਰ ਪਈ ਹੈ। ਸ਼ੰਭੂ ਸਿੰਘ ਨੇ ਦੱਸਿਆ ਕਿ 70 ਹਜ਼ਾਰ ਪ੍ਰੀਤ ਏਕੜ ਦੇ ਹਿਸਾਬ ਨਾਲ […]

Heavy storm and rain in many states including Punjab

ਪੰਜਾਬ ਸਣੇ ਕਈ ਰਾਜਾਂ ‘ਚ ਤੇਜ਼ ਤੂਫਾਨ ਤੇ ਮੀਂਹ, ਅੱਜ ਵੀ ਬਾਰਸ਼ ਤੇ ਤੂਫਾਨ ਦਾ ਅਲਰਟ

ਮੰਗਲਵਾਰ ਰਾਤ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਝੱਖੜ ਨਾਲ ਬਾਰਸ਼ ਹੋਈ। ਪਹਾੜਾਂ ਵਿੱਚ ਵੀ ਮੌਸਮ ਬਦਲਿਆ ਹੈ ਜਿਸ ਕਾਰਨ ਦੁਪਹਿਰ ਨੂੰ ਤਿੱਖੀ ਧੁੱਪ ਤੋਂ ਹਲਕੀ ਠੰਢਕ ਨਾਲ ਰਾਹਤ ਮਿਲੇਗੀ। ਫਿਲਹਾਲ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਿਰਮੌਰ, ਕੁੱਲੂ, ਸ਼ਿਮਲਾ ਜ਼ਿਲ੍ਹਾ ਵਿੱਚ ਅਲਰਟ ਜਾਰੀ ਕੀਤਾ ਹੈ। ਹਨੇਰੀ ਤੇ ਬਿਜਲੀ […]

Heavy-Rainfall-in-Punjab

ਪੰਜਾਬ ਵਿੱਚ ਭਾਰੀ ਬਾਰਿਸ਼, ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਕਣਕ ਦੀ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ

ਅੱਜ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ। ਅੱਜ ਸਵੇਰੇ 4 ਵਜੇ ਦੇ ਕਰੀਬ ਆਏ ਭਾਰੀ ਝੱਖੜ ਅਤੇ ਮੀਂਹ ਨੇ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਝੰਬਦਿਆਂ ਧਰਤੀ ‘ਤੇ ਵਿਛਾ ਦਿੱਤਾ ਹੈ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਈ ਥਾਵਾਂ ਤੇ ਰੁੱਖ ਵੀ […]