e-cigarette-may-increase-chronic-lung-disease-risk

ਈ-ਸਿਗਰਟ ਪੀਣ ਵਾਲਿਆਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਹੋਣ ਦਾ ਤਿੰਨ ਗੁਣਾ ਜ਼ਿਆਦਾ ਖ਼ਤਰਾ

ਰਵਾਇਤੀ ਸਿਗਰਟ ਦੇ ਸੁਰੱਖਿਅਤ ਬਦਲ ਦੇ ਦਾਅਵੇ ਨਾਲ ਪੇਸ਼ ਕੀਤੀ ਗਈ ਈ-ਸਿਗਰੇਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਨੇ ਪਾਇਆ ਕਿ ਈ-ਸਿਗਰੇਟ ਦੀ ਵਰਤੋਂ ਨਾਲ ਫੇਫੜਿਆਂ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ ਅਤੇ ਬ੍ਰੌਨਕਾਈਟਸ (ਸਾਹ ਦੀ ਨਾਲੀ ਦੀ ਲਾਗ) ਦਾ ਖ਼ਤਰਾ ਵਧ ਸਕਦਾ ਹੈ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ […]