haryana-6-people-drowning-in-yamuna-river

Haryana Death News: ਹਰਿਆਣਾ ਵਾਪਰਿਆ ਭਿਆਨਕ ਹਾਦਸਾ, ਯਮੁਨਾ ਨਦੀ ‘ਚ ਡੁੱਬਣ ਕਾਰਨ 6 ਲੋਕਾਂ ਦੀ ਮੌਤ

Haryana Death News: ਹਰਿਆਣਾ ‘ਚ ਪਾਨੀਪਤ ਦੇ ਪਿੰਡ ਜਲਮਾਨਾ ਦੇ ਘਾਟ ‘ਤੇ ਮੰਗਲਵਾਰ ਸਵੇਰੇ ਯਮੁਨਾ ਨਦੀ ‘ਚ ਨਹਾਉਣ ਲਈ ਉਤਰੀ ਇਕ ਕੁੜੀ ਅਤੇ 2 ਬੱਚੇ ਡੁੱਬ ਗਏ, ਫਿਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਬੱਚਿਆਂ ਦੀ ਮਾਂ ਅਤੇ 2 ਨੌਜਵਾਨ ਵੀ ਡੁੱਬ ਗਏ। ਫਿਲਹਾਲ ਤਿੰਨ ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਅੱਜ ਯਾਨੀ ਮੰਗਲਵਾਰ […]