terrible-accident-of-i20-with-pickup-death-of-two-brothers-in-accident

Haryana Road Accident News: ਹਰਿਆਣਾ ਦੇ ਜੀਂਦ ਵਿੱਚ i20 ਕਾਰ ਤੇ ਪਿੱਕਅਪ ਦੀ ਹੋਈ ਟੱਕਰ, 2 ਸਕੇ ਭਰਾਵਾਂ ਦੀ ਮੌਤ

Haryana Road Accident News: ਹਰਿਆਣਾ ਦੇ ਜੀਂਦ ਤੋਂ ਇੱਕ ਜ਼ਬਰਦਸਤ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ ਜਿਸ ‘ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜੀਂਦ ਦੇ ਨਰਵਾਣਾ ਰੋਡ ‘ਤੇ ਸ਼ੂਗਰ ਮਿਲ ਨਜ਼ਦੀਕ ਹਾਦਸੇ ‘ਚ ਇੱਕ ਪਿਕਅਪ ਤੇ ਆਈ ਟਵੰਟੀ ਕਾਰ ਦੀ ਭਿਆਨਕ ਟੱਕਰ ਹੋਈ। ਦੋਵੇਂ ਸਕੇ ਭਰਾ ਆਈ ਟਵੰਟੀ ਕਾਰ ‘ਚ ਸਵਾਰ ਸੀ। ਇਨ੍ਹਾਂ ਦੋਨਾਂ […]