hardik-pandya-to-become-father-fiancee-natasa-stankovic

Bollywood News: ਪਿਤਾ ਬਣਨ ਵਾਲੇ ਹਨ ਹਾਰਦਿਕ ਪਾਂਡਿਆ, ਮੰਗੇਤਰ ਨਤਾਸ਼ਾ ਨੇ ਸਾਂਝੀ ਕੀਤੀ ਖੁਸ਼ਖਬਰੀ

Bollywood News: ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਉਸ ਦੀ ਮੰਗੇਤਰ ਨਤਾਸ਼ਾ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੀ ਹੈ। ਹਾਂ ਜੀ, ਨਤਾਸ਼ਾ ਗਰਭਵਤੀ ਹੈ। ਦੋਵਾਂ ਸੈਲੀਬ੍ਰਿਟੀਜ਼ ਨੇ ਸੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਹੈ। ਨਤਾਸ਼ਾ ਨੇ ਲਿਖਿਆ- ‘ਹਾਰਦਿਕ ਅਤੇ ਮੈਂ ਹੁਣ ਤੱਕ ਬਹੁਤ ਯਾਦਗਾਰੀ ਯਾਤਰਾ ਕੀਤੀ ਹੈ […]