only-1000-pilgrims-allow-to-go-hajj-this-year

International News: ਇਸ ਸਾਲ ਸਿਰਫ 1000 ਯਾਤਰੀ ਹੀ ਕਰਨਗੇ ਹੱਜ ਯਾਤਰਾ

International News: ਪੂਰੀ ਦੁਨੀਆ ਦਾ ਮੁਸਲਿਮ ਭਾਈਚਾਰਾ ਹਰ ਸਾਲ ਹਜ ਲਈ ਵਿਸ਼ੇਸ਼ ਤਿਆਰੀ ਕਰਦਾ ਹੈ ਪਰ ਇਸ ਵਾਰ ਉਹ ਨਿਰਾਸ਼ ਹਨ। ਸਾਊਦੀ ਅਰਬ ਵਿੱਚ ਇਸ ਸਾਲ ਸਿਰਫ 1000 ਮੁਸਲਮਾਨ ਸ਼ਰਧਾਲੂ ਹੱਜ ਕਰ ਸਕਣਗੇ। ਹੱਜ ਯਾਤਰਾ ਇਸ ਸਾਲ 29 ਜੁਲਾਈ ਨੂੰ ਸ਼ੁਰੂ ਹੋਵੇਗੀ। 1000 ਸ਼ਰਧਾਲੂਆਂ ਵਿਚੋਂ ਸਾਊਦੀ ਅਰਬ ਤੋਂ ਬਾਹਰ ਕੋਈ ਨਹੀਂ ਹੋਵੇਗਾ। ਦੇਸ਼ ਵਿਚ ਪਹਿਲਾਂ […]