whatsapp hacking

ਵੈਰੀਫਿਕੇਸ਼ਨ ਕੋਡ ਭੇਜ ਕੇ ਕੀਤੇ ਜਾ ਰਹੇ ਨੇ ਵ੍ਹੱਟਸਐਪ ਹੈਕ, ਤੁਸੀਂ ਵੀ ਹੋ ਜਾਓ ਸਾਵਧਾਨ

ਨਵੀਂ ਦਿੱਲੀ : ਇੰਟਰਨੈੱਟ ਤੇ ਧੋਖਾਧੜੀ ਹੁਣ ਇੱਕ ਆਮ ਗੱਲ ਹੋ ਗਈ ਹੈ। ਸਕੈਮਰਸ ਨਵੇਂ-ਨਵੇਂ ਤਰੀਕੇ ਕੱਢ ਕੇ ਭੋਲੇ- ਭਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ। ਕਦੀ ਤੁਹਾਡੇ ਪਰਸਨਲ ਡੇਟਾ ਤੇ ਕਦੀ ਅਕਾਉਂਟ ਨਾਲ ਛੇੜਛਾੜ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਤੇ ਵੀ ਇਹ ਸਕੈਮਰਸ ਕਈ ਵਾਰ ਅਕਾਊਂਟ ਹੈਕ ਕਰ ਲੈਂਦੇ ਹਨ। ਹੁਣ ਸਕੈਮ ਕਰਨ ਵਾਲਿਆਂ ਨੇ […]

pakistan websites hacked by indian hackers

ਭਾਰਤੀ ਹੈਕਰਾਂ ਨੇ ਪਾਕਿਸਤਾਨ ਦੀਆਂ 200 ਤੋਂ ਵੱਧ ਵੈੱਬਸਾਈਟਾਂ ਹੈਕ ਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਪੁਲਵਾਮਾ ਹਮਲੇ ਮਗਰੋਂ ਭਾਰਤੀ ਹੈਕਰਾਂ ਵੱਲੋਂ ਪਾਕਿਸਤਾਨੀ ਸਰਕਾਰ ‘ਤੇ ਵੱਡਾ ਸਾਈਬਰ ਹਮਲਾ ਕੀਤਾ ਹੈ। ਭਾਰਤੀ ਹੈਕਰ ਨੇ ਪਾਕਿਸਤਾਨ ਦੀਆਂ 200 ਤੋਂ ਵੱਧ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਟੀਮ ਆਈ-ਕਰੂ ਵੱਲੋਂ ਪਾਕਿਸਤਾਨ ਦੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਇਨ੍ਹਾਂ ਵੈੱਬਸਾਈਟਸ ‘ਤੇ ਜਾਣ ਦੀ ਕੋਸ਼ਿਸ਼ ਕੀਤੀ […]

hackers

ਭਾਰਤੀ ਕੰਪਨੀ ‘ਚੋਂ ਚੀਨੀ ਹੈਕਰਾਂ ਨੇ ਉਡਾਏ 130 ਕਰੋੜ ਰੁਪਏ

ਮੁੰਬਈ ਦੀ ਇਤਾਵਲੀ ਕੰਪਨੀ ਨਾਲ ਸ਼ੱਕੀ ਹੈਕਰਸ ਨੇ ਆਨਲਾਈਨ 130 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਹੈਕਰਸ ਨੇ ਕੰਪਨੀ ਦੇ ਸਥਾਨਕ ਅਧਿਕਾਰੀਆ ਨੂੰ ਯਕੀਨ ਦੁਆਇਆ ਕੀ ਅਧਿਗ੍ਰਹਿਣ ਲਈ ਪੈਸਿਆਂ ਦੀ ਲੋੜ ਹੈ। ਹੁਣ ਤਕ ਇਹ ਆਨ ਲਾਈਨ ਸਭ ਤੋਂ ਵੱਡੀ ਠੱਗੀ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਹੈਕਰਸ ਦੇ ਗਰੁੱਪ ਦੇ […]