kartarpur-sahib-corridor

ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ 100 ਫ਼ੀਸਦੀ ਪੂਰਾ ਹੋ ਚੁੱਕਿਆ: ਪਾਕਿਸਤਾਨ

ਪਾਕਿਸਤਾਨ ਨੇ ਕਰਤਾਰਪੁਰ ਸਾਹਹਿਬ ਲਾਂਘੇ ਦੀ ਇੱਕ ਹੋਰ ਵੀਡੀਓ ਬਣਾ ਕੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵੱਲੋਂ ਇਸ ਲਾਂਘੇ 100 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਦੂਜੇ ਪਾਸੇ ਭਾਰਤ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ 80 ਫ਼ੀਸਦੀ ਪੂਰਾ ਹੋ ਚੁੱਕਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਦਾ ਕਹਿਣਾ ਹੈ ਕਿ ਟਰਮੀਨਲ ਬਿਲਡਿੰਗ ਸਟਰਕਚਰ ਕੰਪਲੀਟ […]

guru nanak dev ji birthday nagar kirtan

ਨਨਕਾਣਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਡੇਰਾ ਬਾਬਾ ਨਾਨਕ ਪਹੁੰਚਿਆ

ਨਨਕਾਣਾ ਸਾਹਿਬ ਪਾਕਿਸਤਾਨ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਿਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਡੇਰਾ ਬਾਬਾ ਨਾਨਕ ਪਹੁੰਚਿਆ। ਨਗਰ ਕੀਰਤਨ ਮਿੱਥੇ ਹੋਏ ਸਮੇਂ ਤੋਂ ਕਾਫੀ ਲੇਟ ਪਹੁੰਚਿਆ। ਡੇਰਾ ਬਾਬਾ ਨਾਨਕ ਦੀਆਂ ਸੰਗਤਾਂ ਨੇ ਅੰਤਰ ਰਾਸ਼ਟਰੀ ਨਗਰ ਕੀਰਤਨ ਦਾ ਬਹੁਤ ਹੀ ਵਧੀਆ ਅਤੇ ਖੁਸ਼ੀਆਂ ਭਰਿਆ ਸਵਾਗਤ ਕੀਤਾ। ਨਗਰ ਕੀਰਤਨ ‘ਚ ਸ਼ਾਮਲ ਸਾਰੀਆਂ ਸੰਗਤਾਂ ਨੇ ਡੇਰਾ ਬਾਬਾ ਨਾਨਕ […]

90 percent work of kartarpur corridor completed by pakistan

ਪਾਕਿਸਤਾਨ ਵੱਲੋਂ ਕਰਤਾਰਪੁਰ ਗਲਿਆਰੇ ਦਾ 90 ਫ਼ੀਸਦ ਕੰਮ ਮੁਕੰਮਲ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵੱਲੋਂ ਕਰਤਾਰਪੁਰ ਗਲਿਆਰੇ ਦਾ 90 ਫ਼ੀਸਦ ਕੰਮ ਮੁਕੰਮਲ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਪਾਕਸਤਾਨ ਵਲੋਂ ਤਾਜ਼ਾ ਤਸਵੀਰਾਂ ਪ੍ਰਾਪਤ ਹੋਈਆਂ ਇਸ ਵਿੱਚ ਇਹ ਦੇਖਣ ਨੂੰ ਕਿ ਕਰਤਾਰਪੁਰ ਗਲਿਆਰੇ ਦੀ ਉਸਾਰੀ ਕਾਫੀ ਪੱਧਰ ਤੇ ਚੱਲ ਰਹੀ ਹੈ। ਕਰਤਾਰਪੁਰ ਗਲਿਆਰੇ ਤੋਂ ਇਲਾਵਾ […]

Nankana Sahib

ਭਾਰਤ-ਪਾਕਿਸਤਾਨ ਦੀ ਹੋਵੇਗੀ ਇਤਿਹਾਸਿਕ ਮੁਲਾਕਾਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਸਜਾਇਆ ਜਾਵੇਗਾ। ਇਸ ਵੱਡੇ ਅਤੇ ਮਹੱਤਵਪੂਰਨ ਕੰਮ ਦੀ ਪ੍ਰਵਾਨਗੀ ਪਾਕਿਸਤਾਨ ਦੀ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ […]