youth-attack-on-gurdaspur-village

Gurdaspur Crime News: ਗੁਰਦਾਸਪੁਰ ਦੇ ਪਿੰਡ ਬਾਜੇਚੱਕ ਵਿੱਚ ਹਥਿਆਰਬੰਦ ਨੌਜਵਾਨਾਂ ਦਿਨ ਦਿਹਾੜੇ ਕੀਤੀ ਗੁੰਡਾਗਰਦੀ

Gurdaspur Crime News: ਜ਼ਿਲ੍ਹੇ ਦੇ ਪਿੰਡ ਬਾਜੇਚੱਕ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ 25 ਦੇ ਕਰੀਬ ਨੌਜਵਾਨਾਂ ਨੇ ਮੋਟਰਸਾਈਕਲ ‘ਤੇ ਸਵਾਰ ਹੋ ਰਿਵਾਇਤੀ ਹਥਿਆਰ ਲਹਿਰਾ ਕੇ ਪਿੰਡ ਵਿੱਚ ਭੜਥੂ ਪਾ ਦਿੱਤਾ। ਲੋਕ ਦਹਿਸ਼ਤ ਕਾਰਨ ਆਪਣੇ ਘਰਾਂ ਵਿੱਚ ਵੜ ਗਏ ਤੇ ਨੌਜਵਾਨ ਪਿੰਡ ਦੀਆਂ ਗਲੀਆਂ ਵਿੱਚ ਚੀਕਾਂ ਮਾਰਦੇ ਰਹੇ। ਉਹ ਲੋਕਾਂ ਦੇ ਦਰਵਾਜਿਆਂ ‘ਤੇ […]