Punjab performed well in Oct 1060.76 cr gst collection

ਕੋਰੋਨਾ ਦੇ ਦੌਰਾਨ ਵੀ ਪੰਜਾਬ ਦਾ ਵਧੀਆ ਪ੍ਰਦਰਸ਼ਨ, ਅਕਤੂਬਰ ਵਿੱਚ 1060.76 ਕਰੋੜ GST ਕਲੈਕਸ਼ਨ

ਅਕਤੂਬਰ ਮਹੀਨੇ ਦੌਰਾਨ ਪੰਜਾਬ ਦਾ ਕੁੱਲ GST 1060.76 ਕਰੋੜ ਰੁਪਏ ਸੀ। ਪਿਛਲੇ ਸਾਲ ਇਸੇ ਮਹੀਨੇ GST ਦੀ ਕੁੱਲ ਆਮਦਨ 929.52 ਕਰੋੜ ਰੁਪਏ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 14.12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੋਵਿਡ-19 ਮਹਾਂਮਾਰੀ ਕਾਰਨ ਆਰਥਿਕ ਤੰਗੀ ਦੇ ਬਾਅਦ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ GST ਵਸੂਲੀ ਵਿੱਚ ਭਾਰੀ ਗਿਰਾਵਟ ਦੇ […]

Finance Minister Big Announcement on Tax Return GST

Corona Virus : ਵਿੱਤ ਮੰਤਰੀ ਨੇ ਕੀਤੇ ਕਈ ਵੱਡੇ ਐਲਾਨ, Tax Return ਤੋਂ ਲੈਕੇ ਆਧਾਰ-ਪੈਨ ਦੀ ਡੇਡਲਾਈਨ ਵਧਾਈ, ਹੋਰ ਵੀ ਵੱਡੇ ਐਲਾਨ

ਕੋਰੋਨਾ ਦੇ ਸੰਬੰਧ ਵਿੱਚ ਲੋਕਾਂ ਅਤੇ ਕਾਰੋਬਾਰ ਜਗਤ ਨੂੰ ਰਾਹਤ ਦੇਣ ਲਈ ਸਰਕਾਰ ਜਲਦੀ ਹੀ ਰਾਹਤ ਪੈਕੇਜ ਦੇਵੇਗੀ। ਸਰਕਾਰ ਨੇ ਟੈਕਸ ਨਾਲ ਜੁੜੇ ਕਈ ਮੁੱਦਿਆਂ ਦੀ ਪਾਲਣਾ ਲਈ ਸਮਾਂ 31 ਮਾਰਚ ਤੋਂ ਵਧਾ ਕੇ ਜੂਨ ਦੇ ਅੰਤ ਤੱਕ ਕਰ ਦਿੱਤੀ ਹੈ। ਆਧਾਰ-ਪੈਨ ਲਿੰਕ ਦਾ ਸਮਾਂ ਵੀ 30 ਜੂਨ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ […]

budget news for bollywood

ਮੋਦੀ ਸਰਕਾਰ ਦੇ ਆਖਰੀ ਬਜਟ ਚ ਫ਼ਿਲਮੀ ਜਗਤ ਲਈ ਵੱਡੀ ਖੁਸ਼ਖਬਰੀ

ਮੋਦੀ ਸਰਕਾਰ ਦੇ ਵਿੱਤ ਮੰਤਰੀ ਪਿਊਸ਼ ਗੋਇਲ ਨੇ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ‘ਚ ਫ਼ਿਲਮ ਇੰਡਸਟਰੀ ਦੇ ਹਿੱਤ ‘ਚ ਦੋ ਵੱਡੇ ਐਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਫ਼ਿਲਮੀ ਜਗਤ ਨੂੰ ਵੱਡਾ ਫਾਇਦਾ ਜ਼ਰੂਰ ਹੋਵੇਗਾ। ਪਹਿਲਾ ਐਲਾਨ ਹੈ ਕਿ ਭਾਰਤ ‘ਚ ਫ਼ਿਲਮ ਨੂੰ ਸ਼ੂਟ ਕਰਨ ਵਾਲੇ ਸਭ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ […]

gst to get cheaper

ਜੀਐਸਟੀ ਘਟੱਣ ਨਾਲ 1 ਜਨਵਰੀ ਤੋਂ ਇਹ ਚੀਜ਼ਾਂ ਮਿਲਣਗੀਆਂ ਸਸਤੀਆਂ

ਨਵੀਂ ਦਿੱਲੀ: ਆਮ ਆਦਮੀ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਸਰਕਾਰ ਨੇ ਇੱਕ ਜਨਵਰੀ ਤੋਂ ਸਿਨੇਮਾ ਟਿਕਟ, 32 ਇੰਚ ਤਕ ਦਾ ਟੇਲੀਵੀਜ਼ਨ ਅਤੇ ਮਾਨੀਟਰ ਸਕਰੀਨ ਸਮੇਤ 23 ਚੀਜ਼ਾਂ ਅਤੇ ਸੇਵਾਵਾਂ ‘ਤੇ ਜੀਐਸਟੀ ਘੱਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਾਲ ਅੇਤ ਸੇਵਾ ਟੇਕਸ ਕੌਂਸਲ ਨੇ 22 ਦਸੰਬਰ ਨੂੰ ਹੋਈ ਬੈਠਕ ‘ਚ 23 ਚੀਜ਼ਾਂ […]