Police-arrest-groom-from-wedding-party

ਪੁਲਿਸ ਨੇ ਵਿਆਹ ਦੇ ਮੰਡਪ ‘ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ ‘ਚ ਬੈਠੀ ਦੁਲਹਨ ਰਹਿ ਗਈ ਹੈਰਾਨ

ਸਮਾਣਾ ਵਿਖੇ ਇਕ ਵਿਆਹ ਸਮਾਗਮ ‘ਚ ਅਚਾਨਕ ਪੁਲਿਸ ਆਈ ਅਤੇ ਮੰਡਪ ‘ਚੋਂ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਆਹ ਦੇ ਮੰਡਪ ‘ਚ ਸਜ-ਧਜ ਕੇ ਬੈਠੀ ਲਾੜੀ ਦੇ ਸਾਰੇ ਸੁਫ਼ਨੇ ਟੁੱਟ ਗਏ ਅਤੇ ਦੋਹਾਂ ਦਾ ਵਿਆਹ ਵੀ ਵਿਚਾਲੇ ਹੀ ਰਹਿ ਗਿਆ।ਉਥੇ ਬੈਠੀ ਦੁਲਹਨ ਹੈਰਾਨ ਰਹਿ ਗਈ। ਜਾਣਕਾਰੀ ਅਨੁਸਾਰ ਬਲਬੇੜਾ ਪੁਲਿਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ […]