Zomato-delivery-boy-delivered-tea

ਜ਼ੋਮੈਟੋ ਡਿਲੀਵਰੀ ਬੁਆਏ ਨੇ ਚਾਹ ਪਹੁੰਚਾਈ ਅਤੇ 73,000 ਦਾ ਤੋਹਫ਼ਾ ਮਿਲਿਆ

ਬਾਲੀਵੁੱਡ ਐਕਟਰ ਸੋਨੂ ਸੂਦ ਨੇ ਪਿਛਲੇ ਕੁੱਝ ਮਹੀਨਿਆਂ ਵਿਚ ਕਈ ਲੋਕਾਂ ਦੀ ਮਦਦ ਕੀਤੀ ਹੈ ਪਰ ਸਾਫ਼ ਹੈ ਕਿ ਉਹ ਹਰ ਜਗ੍ਹਾ ਤਾਂ ਨਹੀਂ ਹੋ ਸਕਦੇ ਹਨ ਤਾਂ ਇਸ ਵਾਰ ਉਨ੍ਹਾਂ ਦੀ ਕਮੀ ਹੈਦਰਾਬਾਦ ਵਿਚ ਰਹਿਣ ਵਾਲੇ ਸ਼ਖਸ ਨੇ ਪੂਰੀ ਕੀਤੀ ਹੈ। ਇਸ ਸ਼ਖਸ ਨੇ ਜ਼ੋਮੈਟੋ ਦੇ ਡਿਲੀਵਿਰੀ ਬੁਆਏ ਨੂੰ ਸੁਪਰਫਾਸਟ ਡਿਲੀਵਰੀ ਲਈ ਕੀਮਤੀ ਤੋਹਫਾ […]