germnay-hanau-shooting-8-people-death

Germany Shooting News: Germany ਵਿਚ ਦੋ ਥਾਵਾਂ ‘ਤੇ ਫਾਇਰਿੰਗ ਵਿਚ 8 ਵਿਅਕਤੀ ਦੀ ਮੌਤ, ਕਈ ਜ਼ਖਮੀ ਤੇ ਹਮਲਾਵਰ ਫਰਾਰ

Germany Shooting News: ਜਰਮਨੀ ਦੇ ਸ਼ਹਿਰ ਹਾਨਾਊ ਵਿੱਚ ਬੁੱਧਵਾਰ ਨੂੰ ਭਾਰੀ ਗੋਲੀਬਾਰੀ ਹੋਈ। ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਰਮਨ ਮੀਡੀਆ ਦੇ ਅਨੁਸਾਰ, ਅਣਪਛਾਤੇ ਹਮਲਾਵਰਾਂ ਨੇ ਸ਼ਹਿਰ ਦੇ ਸ਼ੀਸ਼ਾ ਬਾਰ ਵਿੱਚ ਫਾਇਰਿੰਗ ਕੀਤੀ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਵਾਪਰੀ। ਇਹ […]