coronavirus-in-germany-4764-new-cases

Corona in Germany: Germany ਦੇ ਵਿੱਚ Corona ਦਾ ਕਹਿਰ, ਇੱਕੋ ਦਿਨ ਵਿੱਚ 4764 ਮਾਮਲੇ ਆਏ ਸਾਹਮਣੇ

Corona Virus in Germany: Germany ਵਿਚ ਇਕ ਦਿਨ ਵਿਚ ਹੀ Coron Virus ਦੇ 4,764 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇੱਥੇ ਇਸ ਮਹਾਮਾਰੀ ਕਾਰਨ ਪੀੜਤਾਂ ਦੀ ਗਿਣਤੀ ਵਧ ਕੇ 31,370 ਹੋ ਗਈ ਹੈ। ਰਾਬਰਟ ਕੋਚ ਸੰਸਥਾਨ ਨੇ ਇਹ ਜਾਣਕਾਰੀ ਦਿੱਤੀ। Corona ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ਦੀ ਲਿਸਟ ਵਿਚ ਜਰਮਨੀ ਦਾ ਨਾਂ […]