Bigg Boss 14 Sidharth Shukla fights with Gauhar Khan

‘Bigg Boss 14’ ਸ਼ੁਰੂ ਹੁੰਦੇ ਹੀ ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਵਿਚਾਲੇ ਖੜਕੀ

‘ਬਿੱਗ ਬੌਸ 14’ ਦੀ ਸ਼ੁਰੂਆਤ ਹੋ ਗਈ ਹੈ। ਘਰ ਦੇ ਸੀਨੀਅਰ ਮੈਂਬਰ ਯਾਨੀ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਕੰਟੇਸਟੈਂਟ ‘ਤੇ ਰਾਜ਼ ਕਰ ਰਹੇ ਹਨ। ਸ਼ੋਅ ਵਿੱਚ ਜਲਦੀ ਹੀ ਸਿਧਾਰਥ ਸ਼ੁਕਲਾ ਕਿਸੇ ਟਾਸਕ ਨੂੰ ਲੈਕੇ ਗੌਹਰ ਖ਼ਾਨ ਨਾਲ ਲੜਾਈ ਕਰਦੇ ਨਜ਼ਰ ਆਉਣਗੇ। View this post on Instagram Rejected contestants ki limit ko karenge ab […]