Garry sandhu’s first hindi song ‘dhuan’ leaked online

ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ‘ਧੂੰਆਂ’ ਆਨਲਾਈਨ ਲੀਕ ਹੋਇਆ

ਗੈਰੀ ਸੰਧੂ ਦੀ ਗਾਇਕੀ ਦੇ ਵੱਖ-ਵੱਖ ਅੰਦਾਜ਼ ਨੂੰ ਸਭ ਨੇ ਸੁਣਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਗੈਰੀ ਅਕਸਰ ਹੀ ਆਪਣੀਆਂ ਵੀਡੀਓ ਤੇ ਫੋਟੋਆਂ ਪਾ ਕੇ ਆਪਣੇ ਫੈਨਸ ਨੂੰ ਐਂਟਰਟੇਨ ਕਰਦਾ ਰਹਿੰਦਾ ਹੈ। ਪੰਜਾਬੀ ਸਿੰਗਰ ਗੈਰੀ ਸੰਧੂ ਨੇ ਪਹਿਲੀ ਵਾਰ ਕੋਈ ਹਿੰਦੀ ਗੀਤ ਗਾਇਆ ਤੇ ਉਹੀ ਗੀਤ ਲੀਕ ਵੀ ਹੋ ਗਿਆ। […]

garry sandhu mother death

ਪੰਜਾਬੀ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ, ਮਾਤਾ ਦਾ ਹੋਇਆ ਦਿਹਾਂਤ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਘਰ ਕੱਲ੍ਹ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ। ਜਦੋਂ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਨੇ ਆਪਣੇ ਆਖਰੀ ਸਾਹ ਲਏ। ਜਿਸ ਕਰਕੇ ਗੈਰੀ ਸੰਧੂ ਨੂੰ ਬਹੁਤ ਹੀ ਡੂੰਘਾ ਸਦਮਾ ਲੱਗਿਆ ਹੈ। ਦੱਸਿਆ ਜਾ ਰਿਹਾ ਕਿ ਗੈਰੀ ਸੰਧੂ ਦੇ ਮਾਤਾ ਅਵਤਾਰ ਕੌਰ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ […]