samsung-galaxy-a51-set-to-launch-in-india

29 ਜਨਵਰੀ ਨੂੰ ਭਾਰਤ ਵਿਚ ਲਾਂਚ ਹੋਵੇਗਾ Samsung Galaxy A51, ਜਾਣੋ ਖਾਸ ਗੱਲਾਂ

Samsung ਬੁੱਧਵਾਰ ਯਾਨੀ 29 ਜਨਵਰੀ ਨੂੰ ਆਪਣਾ ਨਵਾਂ ਸਮਾਰਟਫੋਨ Samsung Galaxy A51 ਲਾਂਚ ਕਰਨ ਜਾ ਰਿਹਾ ਹੈ। ਦੱਖਣੀ ਕੋਰੀਆ ਦੇ ਦਿੱਗਜ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇਸ ਦੀ ਘੋਸ਼ਣਾ ਕੀਤੀ। Galaxy A51 ਅਤੇ Galaxy A71 ਪਿਛਲੇ ਮਹੀਨੇ ਵੀਅਤਨਾਮ ਵਿੱਚ ਪੇਸ਼ ਕੀਤੇ ਗਏ ਸਨ। Galaxy A ਸੀਰੀਜ਼ ਦੇ ਦੋਵੇਂ ਨਵੇਂ ਸਮਾਰਟਫੋਨਸ ਇਨਫਿਨਟੀ-ਓ ਡਿਸਪਲੇਅ ਅਤੇ ਕਵਾਡ […]