fire-in-axis-bank-model-town-jalandhar

Jalandhar ਮਾਡਲ ਟਾਊਨ ਵਿਚ ਸਥਿਤ Axis Bank ਵਿਚ ਲੱਗੀ ਅੱਗ, ਕੰਪਿਊਟਰ ਅਤੇ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ

Jalandhar News: ਮੰਗਲਵਾਰ ਨੂੰ Model Town Jalandhar ਸਥਿਤ Axis Bank ਵਿਚ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਆਸ ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਬੈਂਕ ਵਿਚੋਂ ਧੂੰਆਂ ਉੱਠਦਾ ਵੇਖ ਲੋਕਾਂ ਨੇ ਅੱਗ ਬੁਝਾਊ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ। ਫਾਇਰ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਅੱਗ’ ਤੇ ਕਾਬੂ […]