Good-news-for-Salman-Khan's-fans

ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ‘ਰਾਧੇ’ ਇਸ ਦਿਨ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ

ਸਲਮਾਨ ਖਾਨ  ਪਿਛਲੀ ਫਿਲਮ ਦਬੰਗ 3 ਵਿੱਚ ਨਜ਼ਰ ਆਏ ਸਨ। ਦਬੰਗ 3 ਫਿਲਮ ਤੋਂ ਬਾਅਦ ਸਲਮਾਨ ਹੁਣ ‘ਰਾਧੇ ‘ ਫਿਲਮ ਵਿੱਚ ਨਜ਼ਰ ਆਉਣਗੇ। ਦੱਸ ਦਈਏ ਕਿ ਜਦੋਂ ਵੀ ਸਲਮਾਨ ਦੀਆਂ ਫਿਲਮਾਂ ਸਿਨੇਮਾਘਰਾਂ ਵਿਚ ਰਿਲੀਜ਼ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਜ਼ਿਆਦਾਤਰ ਸ਼ੋਅ ਹਾਊਸਫੁੱਲ ਹੁੰਦੇ ਹਨ। ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਰਾਧੇ ਬਾਰੇ ਵੱਡਾ ਐਲਾਨ […]