Ferozepur Central Jail is once again in controversy

ਫਿਰੋਜ਼ਪੁਰ ਜੇਲ ਵਿਚ ਇੱਕ ਕੈਦੀ ਦੀ ਤਲਾਸ਼ੀ ਦੌਰਾਨ ਗੁੱਪਤ ਅੰਗ ‘ਚੋਂ ਮਿਲਿਆ ਨਸ਼ੇ ਦਾ ਸਾਮਾਨ

ਕੇਂਦਰੀ ਜੇਲ ਫਿਰੋਜ਼ਪੁਰ ਜੇਲ੍ਹਾਂ ਅੰਦਰ ਨਸ਼ਿਆਂ ਦਾ ਮੁੱਦਾ ਕਾਫੀ ਪੁਰਾਣਾ ਹੈ ਪਰ ਨਸ਼ਾ ਇਸ ਤਰੀਕੇ ਨਾਲ ਆ ਸਕਦਾ ਹੈ ਇਸ ਬਾਰੇ ਜੇਲ ਅਧਿਕਾਰੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਕੇਂਦਰੀ ਜੇਲ ਵਿੱਚੋ ਹੈਰਾਨ ਕਾਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਤਲਾਸ਼ੀ ਦੌਰਾਨ ਇਕ ਕੈਦੀ ਦੇ ਗੁਪਤ ਅੰਗ (ਗੁਦਾ) ‘ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। […]

Ferozepur Central Jail is once again in controversy

ਇੱਕ ਵਾਰ ਮੁੜ ਵਿਵਾਦਾਂ ‘ਚ ਫਿਰੋਜ਼ਪੁਰ ਕੇਂਦਰੀ ਜੇਲ੍ਹ, ਅਣਜਾਣ ਸਖਸ਼ ਵਲੋਂ ਜੇਲ੍ਹ ਅੰਦਰ ਸੁੱਟਿਆ ਗਿਆ ਇਹ ਸਾਮਾਨ

ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਚੈਕਿੰਗ ਦੌਰਾਨ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 2 ਰੈੱਡ.ਮੀ ਦੇ ਟਚ ਸਕ੍ਰੀਨ ਮੋਬਾਇਲ ਫੋਨ, 2 ਹੈੱਡਫੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਹਨ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ASI ਦਿਲੀਪ ਸਿੰਘ ਨੇ ਦੱਸਿਆ ਕੀ ਜੇਲ ਸੁਪਰੀਡੈਂਟ ਵਲੋਂ ਭੇਜੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ […]