Lata-Mangeshkar,-the-queen-of-music

ਸੰਗੀਤ ਕੁਈਨ ਲਤਾ ਮੰਗੇਸ਼ਕਰ ਨੇ ਵੀ ਕਿਸਾਨ ਅੰਦੋਲਨ ਬਾਰੇ ਸਰਕਾਰ ਦਾ ਪੂਰਿਆ ਪੱਖ

ਅੰਤਰ ਰਾਸ਼ਟਰੀ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਕੀਤੇ ਟਵੀਟ ਭਾਰਤੀ ਹਸਤੀਆਂ ਨੂੰ ਰਾਸ ਨਹੀਂ ਆਏ ਤੇ ਉਦੋਂ ਤੋਂ ਹੀ ਸਰਕਾਰ ਦਾ ਸਮਰਥਨ ਕਰਨਾ ਸ਼ੁਰੂ ਹੋ ਗਿਆ ਹੈ।  ਲਤਾ ਮੰਗੇਸ਼ਕਰ ਦਾ ਕਹਿਣਾ ਹੈ ਕਿ ਭਾਰਤ  ਸਮੱਸਿਆਵਾਂ ਨੂੰ ਠੀਕ ਤਰ੍ਹਾਂ ਹੱਲ ਕਰਨ ਦੇ ਸਮਰੱਥ ਹੈ। ਲਤਾ ਨੇ ਟਵਿੱਟਰ ‘ਤੇ ਹੈਸ਼ਟੈਗ ਇੰਡੀਆ ਅਗੁਵਾਰ ਅਤੇ ਇੰਡੀਆ-10 ਦੇ […]