father killed his daughter with help of her husband

ਕਲਯੁਗੀ ਪਿਓ ਦਾ ਕਾਰਾ, ਜਵਾਈ ਨਾਲ ਮਿਲ ਕੇ ਧੀ ਦਾ ਕੀਤਾ ਕਤਲ

ਥਾਣਾ ਖੁਈਆਂ ਸਰਵਰ ਪੁਲਸ ਨੇ ਇਕ ਜਨਾਨੀ ਦੀ ਉਸਦੇ ਪਿਤਾ ਤੇ ਉਸਦੇ ਪਤੀ ਵਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ‘ਚ ਉਸਦੇ ਪਿਤਾ ਤੇ ਪਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਰਮਨ ਕੁਮਾਰ ਕਰ ਰਹੇ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਦੇ ਸਰਪੰਚ ਮੰਗਤ […]

Father killed his 17 year old daughter in Moga Punjab

ਪਿਓ ਨੇ ਕੀਤਾ ਨਾਬਾਲਿਗ ਧੀ ਦਾ ਕਤਲ, 17 ਸਾਲਾਂ ਧੀ ਨੂੰ ਮਾਰ ਕੇ ਨੂੰ ਛੱਪੜ ‘ਚ ਸੁੱਟਿਆ

ਮੋਗਾ ਜ਼ਿਲੇ ਵਿੱਚ ਪੈਂਦੇ ਪਿੰਡ ਚੂਹੜਚੱਕ ਦੀ 17 ਸਾਲਾਂ ਲੜਕੀ ਦੇ ਪ੍ਰੇਮ ਸਬੰਧ ਅਪਣੇ ਹੀ ਪਿੰਡ ਦੇ ਲੜਕੇ ਨਾਲ ਸੀ। ਜਦੋਂ ਇਸ ਬਾਰੇ ਲੜਕੀ ਦੇ ਪਿਉ ਨੁੰ ਪਤਾ ਲੱਗਿਆ ਤਾਂ ਉਸਨੇ ਆਪਣੀ ਅਣਖ ਖਾਤਰ ਲੜਕੀ ਦਾ ਗਲਾ ਘੁੱਟ ਉਸਨੁੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸਦੀ ਲਾਸ਼ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤੀ। ਇਸ ਘਟਨਾ […]