A-Villager-shoots-an-ex-soldier

ਪਿੰਡ ਦੇ ਵਿਆਕਤੀ ਨੇ ਸਾਬਕਾ ਫੌਜੀ ਨੂੰ ਗੋਲੀਆਂ ਨਾਲ ਭੁੰਨਿਆ, ਵਾਲ-ਵਾਲ ਬਚੀ ਪਤਨੀ

ਇੱਕ ਐਨ.ਆਰ.ਆਈ ਵਿਆਕਤੀ ਵੱਲੋਂ ਆਪਣੇ ਪਿਸਤੋਲ ਨਾਲ ਪਿੰਡ ਦੇ ਸਾਬਕਾ ਫੌਜੀ ਹਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਜਾਣਕਾਰੀ ਮ੍ਰਿਤਕ ਦੇ ਜੀਜਾ ਦਲਵਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਰਪਾਲ ਸਿੰਘ ਆਪਣੀ ਪਤਨੀ ਨਾਲ ਮੋਟਰਸਾਇਕਲ ‘ਤੇ ਦੁੱਧ ਲੈ ਕੇ ਆ ਰਿਹਾ ਸੀ ਤਾਂ ਪਿੰਡ ਦੇ ਹੀ […]