Tulsi Gowda

“ਜੰਗਲ ਦੀ ਐਨਸਾਈਕਲੋਪੀਡੀਆ” ਤੁਲਸੀ ਗੌੜਾ ਨੇ ਪ੍ਰਾਪਤ ਕੀਤਾ ਪਦਮ ਸ਼੍ਰੀ ਐਵਾਰਡ

ਤੁਲਸੀ ਗੌੜਾ, ਇੱਕ ਵਾਤਾਵਰਣ ਪ੍ਰੇਮੀ, ਸਾਲ 2020 ਲਈ 119 ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸੀ। ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੋਟੀ ਦੇ ਮੰਤਰੀਆਂ ਅਤੇ ਪਤਵੰਤਿਆਂ ਨੂੰ ਵਧਾਈ ਦਿੰਦੇ ਕਰਨਾਟਕ ਦੇ ਆਦਿ ਵਾਸੀ ਨੰਗੇ ਪੈਰਾਂ ਵਾਲੀ ਔਰਤ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਬਹੁਤ ਲੋਕਾਂ ਦੁਆਰਾ ਸਾਂਝੀ ਕੀਤੀ ਗਈ ।ਪ੍ਰਧਾਨ ਮੰਤਰੀ ਨੇ ਇਹ […]

greta-thunberg

ਗ੍ਰੇਟਾ ਥਨਬਰਗ ਜਲਵਾਯੂ ਐਕਸ਼ਨ ਸਮਿਟ ਦੌਰਾਨ ਕਿਹਾ-”ਤੁਸੀਂ ਸਾਡੇ ਸੁਪਨਿਆਂ ਨੂੰ ਖੋਹ ਲਿਆ”

ਨਿਊਯਾਰਕ ਵਿੱਚ ਹੋਏ ਜਲਵਾਯੂ ਐਕਸ਼ਨ ਸਮਿਟ ਦੌਰਾਨ ਗ੍ਰੇਟਾ ਥਨਬਰਗ ਨੇ ਦੁਨੀਆਭਰ ਦੇ ਸਾਰੇ ਨੇਤਾਵਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਗ੍ਰੇਟਾ ਥਨਬਰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ. ਐੱਨ. ‘ਚ ਸਪੀਚ ਤੋਂ ਪਹਿਲਾਂ ਹੀ ਆਪਣੇ ਭਾਸ਼ਣ ਨਾਲ ਸਾਰੇ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਗ੍ਰੇਟਾ ਥਨਬਰਗ ਨੇ ਤੇਜ਼ੀ ਨਾਲ ਹੋ ਰਹੇ ਜਲਵਾਯੂ ਪਰਿਵਰਤਨ ਦਾ ਜਿੰਮੇਦਾਰ […]

greta-thunberg

ਜਲਵਾਯੂ ਪਰਿਵਰਤਨ ਨੂੰ ਲੈ ਕੇ ਸਕੂਲੀ ਬੱਚਿਆਂ ਵਲੋਂ ਰੋਸ ਪ੍ਰਦਰਸ਼ਨ

ਜਲਵਾਯੂ ਪਰਿਵਰਤਨ ਨੂੰ ਲੈ ਕੇ ਪੈਰਿਸ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਸੜਕਾਂ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਬਾਲਿਗ ਵਰਕਰ ਗ੍ਰੇਟਾ ਥੁਨਬਰਗ ਦਾ ਕਹਿਣਾ ਹੈ ਕਿ ਇਸ ਧਰਤੀ ਕੇਵਲ ਸਾਡੀ ਨਹੀਂ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਵੀ ਧਰੋਹਰ ਹੈ। ਗ੍ਰੇਟਾ ਥੁਨਬਰਗ ਦਾ ਕਹਿਣਾ ਹੈ ਕਿ ਤੁਹਾਨੂੰ ਇਸ ਧਰਤੀ ਨੂੰ ਬਰਬਾਦ ਕਰਨ ਦਾ ਕੋਈ […]

air-pollution

ਹਵਾ ਦੇ ਪ੍ਰਦੂਸ਼ਣ ਨਾਲ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਲੋਕ

ਦੁਨੀਆਂ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਭਾਰਤ ਦਾ ਨਾਂ ਸਭ ਤੋਂ ਵੱਧ ਪ੍ਰਦੂਸ਼ਣ ਵਾਲੇ ਦੇਸ਼ਾਂ ਗਿਣਿਆ ਜਾ ਰਿਹਾ ਹੈ। ਭਾਰਤ ਦੇ ਵਿੱਚ ਇੱਕ ਵੱਡੀ ਅਬਾਦੀ ਦੇ ਵਿੱਚ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਿਲ ਦੀ […]