lok sabha election second phase

ਲੋਕਸਭਾ ਦੇ ਦੂਜੇ ਗੇੜ ਦੀ ਚੋਣਾਂ ਹੋਈਆਂ ਸ਼ੁਰੂ, 12 ਸੂਬਿਆਂ ਦੀ 95 ਸੀਟਾਂ ‘ਤੇ ਹੋ ਰਹੀਆਂ ਚੋਣਾਂ

ਲੋਕਸਭਾ ਚੋਣਾਂ ਦੇ ਦੂਜੇ ਗੇੜ ਦੀ ਚੋਣਾਂ ਵੀਰਵਾਰ ਯਾਨੀ 18 ਅਪਰੈਲ ਨੂੰ ਸ਼ੁਰੂ ਹੋ ਗਈਆਂ ਹਨ। ਇਸ ਗੇੜ ‘ਚ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਦਰਮੁਕ ਨੇਤਾ ਡੀ ਰਾਜਾ ਸਮੇਤ ਕਈਨ ਪ੍ਰਸਿੱਧ ਨੇਤਾ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦੂਜੇ ਗੇੜ ‘ਚ 12 ਸੂਬਿਆਂ ਦੀ 95 ਲੋਕਸਭਾ ਸੀਟਾਂ […]

holi festival

ਅਨੇਕਾਂ ਰੰਗਾ ਨਾਲ ਰਲੀ 2019 ਦੀ ਹੋਲੀ

ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਅਨੇਕਾਂ ਰੰਗਾਂ ਦੇ ਸਰਾਬੋਰ ਨਾਲ ਭਰੀ ਜ਼ਿੰਦਗੀ ਦਾ ਅਜਿਹਾ ਰੰਗ ਵੇਖਣ ਨੂੰ ਮਿਲਦਾ ਹੈ ਜਿਸ ਵਿੱਚ ਸਾਰੀ ਦੁਨੀਆਂ ਝੂਮਦੀ ਨਜ਼ਰ ਆੳਂਦੀ ਹੈ। ਲੋਕ ਆਪਸੀ ਵੈਰ ਵਿਰੋਧਤਾ ਮਿਟਾ ਕੇ ਇਕ ਦੂਜੇ ਨੂੰ ਰੰਗਾਂ ਵਿੱਚ ਰੰਗਦੇ ਨਜ਼ਰ ਆਉਂਦੇ ਹਨ। ਅਨੇਕਾਂ ਕਿਸਮਾਂ ਦੇ ਰੰਗਾ ਨਾਲ ਰਲੀ […]

captain on punjab lok sabha candidates

ਕਾਂਗਰਸ ਅਗਲੇ ਹਫ਼ਤੇ ਪੰਜਾਬ ‘ਚ ਐਲਾਨੇਗੀ ਲੋਕ ਸਭਾ ਉਮੀਦਵਾਰ

ਲੋਕ ਸਭਾ ਚੋਣਾਂ 2019 ਲਈ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀਆਂ 15 ਸੀਟਾਂ ਲਈ ਬੀਤੇ ਕੱਲ੍ਹ ਉਮੀਦਵਾਰ ਐਲਾਨਣ ਵਾਲੀ ਕਾਂਗਰਸ, ਅਗਲੇ ਹਫ਼ਤੇ ਪੰਜਾਬ ਦੀਆਂ ਸੀਟਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਦੀ ਟਿਕਟ ਪੱਕੀ ਕੀਤੀ ਤੇ ਵਿਰੋਧੀਆਂ […]

rahul gandhi and sonia gandhi

2019 ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਪੰਜਾਬ ਦੌਰੇ ਵਾਲੇ ਦਿਨ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ 15 ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਰਾਹੁਲ ਦੀ ਆਪਣੀ ਅਤੇ ਮਾਂ ਸੋਨੀਆ ਗਾਂਧੀ ਦੀ ਸੀਟ ਦਾ ਵੀ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਉੱਤਰ ਪ੍ਰਦੇਸ਼ ਦੀਆਂ 11 ਅਤੇ ਗੁਜਰਾਤ ‘ਚ ਚਾਰ ਲੋਕ ਸਭਾ ਸੀਟਾਂ ਲਈ ਆਪਣੇ […]

manmohan singh

ਕਾਂਗਰਸ ਦਾ ਮਾਸਟਰ ਸਟ੍ਰੋਕ , ਡਾ. ਮਨਮੋਹਨ ਸਿੰਘ ਅਮ੍ਰਿਤਸਰ ਸੀਟ ਤੇ ਦਾਵੇਦਾਰ !

ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਮ੍ਰਿਤਸਰ ਸੀਟ ਤੋਂ ਚੋਣਾਂ ਲੜਦੇ ਨਜ਼ਰ ਆ ਸਕਦੇ ਹਨ। ਇਸ ਦੇ ਸੰਬੰਧ ਵਿੱਚ ਸਾਬਕਾ ਮੁਖਮੰਤਰੀ ਰਾਜਿੰਦਰ ਕੌਰ ਭੱਠਲ, ਰਾਜਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਇਹ ਮੰਗ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ […]