Corona vaccine will have effect for years

ਕੋਰੋਨਾ ਵੈਕਸੀਨ ਸਾਲਾਂ ਤੱਕ ਪ੍ਰਭਾਵੀ ਹੋਵੇਗੀ, ਬੂਸਟਰ ਖੁਰਾਕ ਨਾਲ ਵਧਾਇਆ ਜਾ ਸਕਦਾ ਹੈ ਐਂਟੀਬਾਡੀਜ਼ ਨੂੰ

ਵਿਗਿਆਨੀ ਦਾਅਵਾ ਕਰਦੇ ਹਨ ਕਿ ਇੱਕ ਵਾਰ ਟੀਕਾ ਲੱਗਣ ਤੋਂ ਕਈ ਸਾਲਾਂ ਬਾਅਦ ਕੋਰੋਨਾ ਦੇ ਗੰਭੀਰ ਸੰਕਰਮਣ ਤੋਂ ਬਚਿਆ ਜਾ ਸਕਦਾ ਹੈ, ਪਰ ਲਾਗ ਨੂੰ ਰੋਕਣ ਲਈ ਇੱਕ ਸਾਲ ਬਾਅਦ ਇੱਕ ਬੂਸਟਰ ਡੋਜ਼ ਦੀ ਲੋੜ ਪੈ ਸਕਦੀ ਹੈ। ਵਿਗਿਆਨੀਆਂ ਦਾ ਇਕ ਗਰੁੱਪ ਸੱਤ ਕੋਰੋਨਾ ਟੀਕਿਆਂ ਦੇ ਕਲੀਨਿਕਲ ਟਰਾਇਲਾਂ ਦੇ ਅੰਕੜਿਆਂ ਦਾ ਅਧਿਐਨ ਕਰ ਰਿਹਾ ਹੈ। […]