Kanika Kapoor ਦੇ ਨਾਲ ਪਾਰਟੀ ਚ’ ਸ਼ਾਮਲ ਮੰਤਰੀ ਸਮੇਤ 45 ਲੋਕਾਂ ਦੀ ਆਈ ਰਿਪੋਰਟ

ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ Corona Virus ਤੋਂ ਪੀੜਤ ਨਹੀਂ ਹਨ। ਜੈ ਪ੍ਰਤਾਪ ਸਿੰਘ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਆ ਗਈ ਹੈ ਅਤੇ ਇਹ ਰਿਪੋਰਟ ਨੇਗੇਟਿਵ ਪਾਈ ਗਈ ਹੈ। ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਗਾਇਕਾ Kanika Kapoor ਨਾਲ ਲਖਨਊ ਵਿੱਚ ਇੱਕ ਪਾਰਟੀ ਵਿੱਚ ਮੌਜੂਦ ਸਨ। ਕਨਿਕਾ ਕਪੂਰ ਨਾਲ ਪਾਰਟੀ ਵਿੱਚ ਮੌਜੂਦ […]