ਪਤੰਗ ਦੀ ਡੌਰ ਨੇ ਲਈ ਨੌਜਵਾਨਾਂ ਦੀ ਮੌਤ, ਪਾਬੰਦੀ ਦੀ ਮੰਗ
ਬਟਾਲਾ ਤੋਂ ਇੱਕ ਨੌਜਵਾਨ ਦੀ ਪਤੰਗ ਦੀ ਪਲਾਸਟਿਕ ਡੋਰ ਫਿਰ ਜਾਣ ਨਾਲ ਸੜਕ ਹਾਦਸੇ ‘ਚ ਮੌਤ ਹੋ ਗਈ। ਦਰਅਸਲ, ਨੌਜਵਾਨ ਇੱਕ ਛੋਟੇ ਹਾਥੀ ‘ਤੇ ਸਵਾਰ ਹੋਇਆ ਜਦੋਂ ਪਲਾਸਟਿਕ ਦੀ ਡੋਰ ਉਸਦੇ ਕੰਨ ਵਿੱਚ ਫਸ ਗਿਆ ਤੇ ਹੇਠਾਂ ਡਿੱਗ ਪਿਆ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਾਅਦ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ […]