indian sikh boy wins 10 million prize money in dubai

ਦੁਬਈ ‘ਚ ਭਾਰਤੀ ਸਿੱਖ ਨੌਜਵਾਨ ਦੀ ਚਮਕੀ ਕਿਸਮਤ, 10 ਮਿਲਿਅਨ ਦਾ ਜਿੱਤਿਆ ਇਨਾਮ

ਆਬੂ ਧਾਬੀ: ਭਾਰਤੀ ਮੂਲ ਦੇ ਦੁਬਈ ਨਿਵਾਸੀ ਗੁਰਪ੍ਰੀਤ ਸਿੰਘ ਦੀ ਬਿਗ ਟਿਕਟ ਆਬੂ ਧਾਬੀ ਲਾਟਰੀ ‘ਚ ਕਿਸਮਤ ਉਦੋਂ ਚਮਕ ਗਈ ਜਦੋਂ ਉਸਦਾ 10 ਮਿਲਿਅਨ ਦਿਰਮ ਦਾ ਇਨਾਮ ਨਿਕਲਿਆ। ਇਸ ਲਾਟਰੀ ਦਾ ਐਲਾਨ ਵੀਰਵਾਰ ਨੂੰ ਹੋਇਆ ਸੀ। ਉਸਨੇ 12 ਅਗਸਤ ਨੂੰ 067757 ਨੰਬਰ ਦੀ ਲਾਟਰੀ ਖਰੀਦੀ ਸੀ। ਗੁਰਪ੍ਰੀਤ ਪਿੱਛਲੇ 30 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ […]

6-indian-workers-dead-in-oman

ਮਸਕਟ ਵਿੱਚ ਖੁਦਾਈ ਵਾਲੀ ਥਾਂ ’ਤੇ ਦੱਬਣ ਕਾਰਨ ਛੇ ਭਾਰਤੀਆਂ ਦੀ ਮੌਤ

ਮਸਕਟ ਦੇ ਸੀਬ ਇਲਾਕੇ ’ਚ ਮੀਂਹ ਕਾਰਨ ਪ੍ਰਾਜੈਕਟ ਲਈ ਕੀਤੀ ਜਾ ਰਹੀ ਖੁਦਾਈ ਵਾਲੀ ਥਾਂ ’ਤੇ ਦੱਬਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਭਾਰਤੀ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉੱਥੇ ਪਾਈਪ ਲਾਈਨ ਦਾ ਪ੍ਰਾਜੈਕਟ ਚੱਲ ਰਿਹਾ ਸੀ। ਮਸਕਟ ’ਚ ਭਾਰਤੀ ਦੂਤਾਵਾਸ […]

dubai-boys-help-bhagwant-mann

ਦੁਬਈ ‘ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਭਗਵੰਤ ਮਾਨ ਨੇ ਦਿੱਤਾ ਹੋਂਸਲਾ

ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਮੁੱਦਾ ਸਾਹਮਣੇ ਆਉਂਦਾ ਰਹਿੰਦਾ ਹੈ। ਦੁਬਈ ਦੇ ਓਜ਼ਮਾਨ ਸ਼ਹਿਰ ਵਿੱਚ ਹੁਸ਼ਿਆਰਪੁਰ ਦੇ 4 ਨੌਜਵਾਨ ਫਸ ਗਏ ਹਨ। ਜਿੰਨ੍ਹਾਂ ਨੇ ਪੰਜਾਬ ਆਪਣੇ ਘਰ ਵਾਪਿਸ ਆਉਣ ਦੇ ਲਈ ਭਗਵੰਤ ਮਾਨ ਨੂੰ ਗੁਹਾਰ ਲਗਾਈ ਸੀ। ਜਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ […]

ਭਾਰਤੀਆਂ ਲਈ ਖੁਸ਼ਖਬਰੀ, ਹੁਣ ਦੁਬਈ ਹਵਾਈ ਅੱਡੇ ਤੇ ਹੋਵੇਗਾ ਭਾਰਤੀ ਕਰੰਸੀ ਨਾਲ ਲੈਣ – ਦੇਣ

ਦੁਨੀਆਂ ਵਿੱਚੋਂ ਦੁਬਈ ਸੈਰ – ਸਪਾਟੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਦੁਬਈ ਵਿੱਚ ਸੈਰ – ਸਪਾਟੇ ਲਈ ਭਾਰਤੀ ਲੋਕ ਕਾਫੀ ਮਾਤਰਾ ਵਿੱਚ ਜਾਂਦੇ ਹਨ। ਪਰ ਭਾਰਤੀਆਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਹੁਣ ਦੁਬਈ ਦੇ ਹਵਾਈ ਅੱਡਿਆਂ ਤੇ ਭਾਰਤੀ ਕਰੰਸੀ ਨਾਲ ਲੈਣ – ਦੇਣ ਕੀਤਾ ਜਾ ਸਕਦਾ ਹੈ। ਗਲਫ਼ ਨਿਊਜ਼ ਦੀ ਰਿਪੋਰਟ […]