Chandigarh-10-kilogram-cocaine-caught-from-courier-came-from-Chennai

ਚੰਡੀਗੜ੍ਹ ਕੋਰੀਅਰ ਤੋਂ ਫੜੀ ਗਈ 10 ਕਿਲੋਗ੍ਰਾਮ ਕੋਕੀਨ ਜੋਂ ਚੇਨੱਈ ਤੋਂ ਆਈ ਸੀ

ਚੰਡੀਗੜ੍ਹ ਤੋਂ ਡਰੱਗ ਰੈਕੇਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਕੋਕੀਨ ਦੀ ਸਭ ਤੋਂ ਵੱਡੀ ਬਰਮਾਦਗੀ ਹੋਈ ਹੈ। ਚੰਡੀਗੜ੍ਹ ਪੁਲਿਸ ਨੇ 10 ਕਿੱਲੋ ਕੋਕੀਨ ਦਾ ਕੋਰੀਅਰ ਫੜਿਆ। ਚੇਨੱਈ ਤੋਂ 10 ਕਿੱਲੋ ਕੋਕੀਨ ਦਾ ਕੋਰੀਅਰ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਤੋਂ ਕੋਕੀਨ ਆਸਟਰੇਲੀਆ ਭੇਜੀ ਜਾ ਰਹੀ ਸੀ। ਫੜੀ ਗਈ ਕੋਕੀਨ ਦੀ ਅੰਤਰ ਰਾਸ਼ਟਰੀ […]

bharti sigh and harsh limbachiya drugs case

ਭਾਰਤੀ ਅਤੇ ਹਰਸ਼ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ, NCB ਨੇ ਰਿਮਾਂਡ ਦੀ ਕੀਤੀ ਮੰਗ

ਅਦਾਲਤ ਨੇ ਭਾਰਤੀ ਸਿੰਘ ਅਤੇ ਹਰਸ਼ ਦੋਵਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਐਨਸੀਬੀ ਨੇ ਦੋਵਾਂ ਦਾ ਅਦਾਲਤ ਤੋਂ ਰਿਮਾਂਡ ਮੰਗਿਆ ਸੀ। ਦੋਵੇਂ ਕਾਮੇਡੀਅਨ ਜ਼ਮਾਨਤ ਲਈ ਅਰਜ਼ੀ ਦੇ ਚੁੱਕੇ ਹਨ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਡਰੱਗਸ ਮਾਮਲੇ ਦੀ ਜਾਂਚ ਬਾਰੇ ਵੱਡਾ ਨੁਕਤਾ ਚੁੱਕਿਆ ਹੈ। ਮਲਿਕ ਨੇ ਕਿਹਾ, ਐਨਸੀਬੀ ਉਨ੍ਹਾਂ ਲੋਕਾਂ […]

aids

ਪੰਜਾਬ ‘ਚ ਨਸ਼ਿਆਂ ਮਗਰੋਂ ਹੁਣ ਫੈਲ ਰਿਹਾ ਏਡਜ਼ ਦਾ ਕਹਿਰ

ਪੰਜਾਬ ਨੂੰ ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2013-14 ‘ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 ‘ਚ 8133 ਏਡਜ਼/ਐਚਆਈਵੀ ਕੇਸ ਸਾਹਮਣੇ ਆਏ ਹਨ। ਇੱਕਦਮ ਇੰਨੇ ਵਾਧੇ ਨੇ ਸਰਕਾਰ ਦੇ ਨਾਲ-ਨਾਲ ਆਮ ਬੰਦੇ ਨੂੰ ਵੀ ਸੋਚੀ ਪਾ ਦਿੱਤਾ ਹੈ। ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਦੇ ਕੇਸਾਂ […]

Gurdaspur And Denmark Love

ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਗੁਰਦਾਸਪੁਰੀਏ ਨਸ਼ੇੜੀ ਨੌਜਵਾਨ ਦੇ ਛਡਾਏ ਨਸ਼ੇ

ਗੱਲ ਪੰਜਾਬ ਦੇ ਗੁਰਦਸਪੂਰ ਜਿਲ੍ਹੇ ਦੇ ਹੈ। ਜਿਥੇ ਇੱਕ ਨਸ਼ੇੜੀ ਨੌਜਵਾਨ ਨੂੰ ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ। ਡੈਨਮਾਰਕ ਦੀ ਮੁਟਿਆਰ ਨੇ ਗੁਰਦਾਸਪੁਰ ਦੇ ਨਸ਼ੇੜੀ ਨੌਜਵਾਨ ਨਾਲ ਇੰਨਾਂ ਗੂੜ੍ਹਾ ਪਿਆਰ ਪਾ ਲਿਆ ਕਿ ਉਸ ਦੇ ਨਸ਼ਈ ਹੋਣ ਦੇ ਬਾਵਜੂਦ ਤੋੜ ਨਿਭਾਅ ਗਈ। ਫੇਸਬੁੱਕ ‘ਤੇ ਪਏ ਪਿਆਰ ਨੂੰ ਪੂਰ ਚੜ੍ਹਾਉਣ […]

Drugs

ਨੌਜਵਾਨਾਂ ਦੇ ਨਾਲ ਨਾਲ ਕੁੜੀਆਂ ਵੀ ਚੜੀਆਂ ਨਸ਼ਿਆਂ ਦੀ ਭੇਂਟ

ਨਸ਼ਾ ਪੰਜਾਬ ਵਿੱਚ ਬਹੁਤ ਹੀ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ। ਜਿਸ ਦੇ ਰੂਪ ਵਿੱਚ ਨੌਜਵਾਨਾਂ ਦੇ ਨਾਲ ਨਾਲ ਕੁੜੀਆਂ ਵੀ ਨਸ਼ਿਆਂ ਦੀ ਭੇਂਟ ਚੜ ਰਹੀਆਂ ਹਨ। ਜੋ ਨੌਜਵਾਨ ਨਸ਼ੀਲੇ ਟੀਕਿਆਂ ਦੀ ਵਰਤੋਂ ਕਰ ਰਹੇ ਹਨ, ਉਹ ਨੌਜਵਾਨ ਜ਼ਿਆਦਾਤਰ ਏਡਜ਼ ਦਾ ਸ਼ਿਕਾਰ ਹੋ ਰਹੇ ਹਨ। ਬੇਸ਼ੱਕ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ […]

sarpanch son arrested with 1 kg herion

ਅੰਮ੍ਰਿਤਸਰ : ਚੋਣਾਂ ਤੋਂ ਪਹਿਲਾਂ ਸਰਪੰਚ ਦੇ ਮੁੰਡੇ ਕੋਲੋਂ ਇੱਕ ਕਿੱਲੋ ‘ਚਿੱਟਾ’ ਤੇ ਹਥਿਆਰ ਬਰਾਮਦ

ਨਸ਼ਿਆਂ ਦੀ ਰੋਕਥਾਮ ਕਰਨ ਦੇ ਲਈ ਬਣੀ ਐਸਟੀਐਫ ਨੇ ਅੱਜ ਅੰਮ੍ਰਿਤਸਰ ਵਿੱਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਅਜਨਾਲਾ ਸਬ ਡਵੀਜਨ ਅਧੀਨ ਪੈਂਦੇ ਪਿੰਡ ਖਾਨਵਾਲ ਦੇ ਮੌਜੂਦਾ ਸਰਪੰਚ ਦਾ ਲੜਕਾ ਆਪਣੇ ਸਾਥੀ ਨਾਲ ਇਹ ਨਸ਼ਾ ਕਿਤੇ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਆਈ ਟਵੰਟੀ ਕਾਰ ਵਿੱਚੋਂ ਇੱਕ ਕਿਲੋ ਦਸ ਗ੍ਰਾਮ ਹੈਰੋਇਨ ਤੇ […]

5kg heroin seized

ਪਾਕਿਸਤਾਨ ਤੋਂ ਭਾਰਤ ਭੇਜੀ ਜਾ ਰਹੀ 28 ਕਰੋੜ ਦੀ ਹੈਰੋਇਨ ਜ਼ਬਤ

ਬੀਐਸਐਫ ਤੇ ਨਾਰਕੋਟਿਕ ਸੈੱਲ ਨੇ ਕੌਮਾਂਤਰੀ ਸਰਹੱਦ ਦੇ ਰਸਤਿਓ ਭਾਰਤ ਵਿਰੋਧੀਆਂ ਵੱਲੋਂ ਭੇਜੀ 28 ਕਰੋੜੀ ਹੈਰੋਇਨ ਜ਼ਬਤ ਕੀਤੀ। ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੂਫੀਆ ਰਿਪੋਰਟ ਮਿਲਣ ‘ਤੇ ਤੁਰੰਤ ਕਾਰਵਾਈ ਕਰਦਿਆਂ ਬੀਐਸਐਫ ਤੇ ਨਾਰਕੋਟਿਕ ਸੈਲ ਨੇ ਸਰਚ ਆਪ੍ਰੇਸ਼ਨ ਕਰਦਿਆਂ ਬੀਓਪੀ ਲੱਖਾ ਸਿੰਘ ਵਾਲਾ ਤੋਂ 5 ਕਿਲੋ 375 ਗ੍ਰਾਮ ਹੈਰੋਇਨ ਜ਼ਬਤ ਕੀਤੀ। ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ […]

Bhagwant mann

ਭਗਵੰਤ ਮਾਨ ਨੇ ਪੰਜਾਬ ਵਿੱਚ ਨਸ਼ੇ ਲਈ ਕਾਂਗਰੇਸ ਤੇ ਅਕਾਲੀ-ਭਾਜਪਾ ਨੂੰ ਠਹਿਰਾਇਆ ਜਿੰਮੇਵਾਰ

ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਲਈ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਦੇ ਵੀ ਬੰਦ ਨਹੀਂ ਹੋ ਸਕਦਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਪਿਛਲੇ ਦੱਸ ਸਾਲਾਂ ਤੋਂ ਦੇਖਿਆ ਕਿ ਨਸ਼ੇ ਦੇ […]

heroin

ਕਰੋੜਾਂ ਦੀ ਹੈਰੋਇਨ , ਨਕਦੀ ਤੇ ਹਥਿਆਰਾਂ ਨਾਲ 1 ਮਹਿਲਾ ਸਮੇਤ 3 ਬਦਮਾਸ਼ ਕਾਬੂ

ਤਰਨ ਤਾਰਨ ਪੁਲਿਸ ਨੇ ਵਿੱਕੀ ਵਰਲਡ ਗਰੋਹ ਦੇ ਤਿੰਨ ਮੈਂਬਰਾਂ ਨੂੰ ਢਾਈ ਕਿੱਲੋ ਹੈਰੋਇਨ, 1.83 ਲੱਖ ਦੀ ਨਕਦੀ ਅਤੇ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਗਰੋਹ ਨਸ਼ਾ ਤਸਕਰੀ ਦੇ ਨਾਲ-ਨਾਲ ਇਲਾਕੇ ਵਿੱਚ ਲੁੱਟਾਂ-ਖੋਹਾਂ ਕਰਦਾ ਹੈ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੁਲਿਸ ਰਿਕਾਰਡ […]

heorine drugs ceized

ਨਸ਼ਿਆਂ ‘ਚ ‘ਨੰਬਰ ਵਨ’ ਪੰਜਾਬ, ਚੋਣ ਕਮਿਸ਼ਨ ਨੇ ਕੈਪਟਨ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਚੋਣ ਕਮਿਸ਼ਨ ਦੇ ਅੰਕੜਿਆਂ ਨੇ ਨਸ਼ਿਆਂ ਦੇ ਕਾਰੋਬਾਰ ‘ਤੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਚੋਣ ਜ਼ਾਬਤਾ ਲੱਗਣ ਬਾਅਦ ਦੇਸ਼ ਭਰ ਵਿੱਚੋਂ ਪੰਜਾਬ ਵਿੱਚ ਸਭ ਤੋਂ ਵੱਧ ਨਸ਼ਾ ਫੜਿਆ ਗਿਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤਕ ਦੇਸ਼ ਵਿੱਚ 133.862 ਕਰੋੜ ਦਾ ਨਸ਼ਾ ਫੜਿਆ ਗਿਆ ਹੈ। ਇਕੱਲੇ ਪੰਜਾਬ […]

cash and drugs

ਜੰਮੂ-ਕਸ਼ਮੀਰ ਦੀਆਂ ਦੋ ਬੱਸਾਂ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਤੇ ਭੁੱਕੀ ਬਰਾਮਦ

ਗੋਰਾਇਆ ਹਲਕੇ ਵਿੱਚ ਪੁਲਿਸ ਨੇ ਜੰਮੂ-ਕਸ਼ਮੀਰ ਦੀਆਂ ਦੋ ਬੱਸਾਂ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਤੇ ਭੁੱਕੀ ਬਰਾਮਦ ਕੀਤੀ ਹੈ। ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਚੈਕਿੰਗ ਦੌਰਾਨ ਇਹ ਕੈਸ਼ ਤੇ ਭੁੱਕੀ ਬਰਾਮਦ ਕੀਤੀ। ਪੁਲਿਸ ਮੁਤਾਬਕ ਕਸ਼ਮੀਰ ਦੇ ਰਹਿਣ ਵਾਲੇ ਮੁਲਜ਼ਮ ਤਾਰਿਕ ਮੁਹੰਮਦ ਨੇ ਦੱਸਿਆ ਕਿ ਉਹ ਦਿੱਲੀ ਤੋਂ […]

khanna police siezed 1.5 kg heroine

ਖੰਨਾ: ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ

ਖੰਨਾ ਪੁਲਿਸ ਨੇ ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਧਰੁਵ ਦਹਿਆ ਆਈਪੀਐਸ ਖੰਨਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਪ੍ਰਿਸਟਿਨ ਮਾਲ ਜੀਟੀ ਰੋਡ ਅਲੌੜ ਨੇੜੇ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਆਟੋ ਵਿੱਚੋਂ ਦੋ ਵਿਦੇਸ਼ੀ ਉੱਤਰੇ। […]