youth-died-with-drugs-in-bathinda

Bathinda Drug News: ਪੰਜਾਬ ਵਿੱਚ ਦਿਨੋਂ ਦਿਨ ਪੈ ਰਹੀ ਹੈ ਨਸ਼ਿਆਂ ਦੀ ਮਾਰ, ਬਠਿੰਡਾ ਵਿੱਚ 18 ਸਾਲਾਂ ਨੌਜਵਾਨ ਦੀ ਹੋਈ ਮੌਤ

Bathinda Drug News: ਪੰਜਾਬ ਸਥਾਨਕ ਨਗਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਨਗਰ ਦੇ ਇਕ 18 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ’ਚ ਡਰੇਨ ਦੀ ਪਟੜੀ ਕੋਲੋਂ ਬਰਾਮਦ ਹੋਈ। ਲਾਸ਼ ਦਾ ਚਿਹਰਾ ਜਾਨਵਰਾਂ ਵਲੋਂ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੱਪੜਿਆਂ ਤੇ ਮੋਟਰਸਾਈਕਲ ਤੋਂ ਮ੍ਰਿਤਕ ਦੀ ਪਛਾਣ ਕੀਤੀ ਗਈ। ਥਾਣਾ ਬਾਲਿਆਂਵਾਲੀ ਦੇ […]