sapna choudhary

ਸਪਨਾ ਚੌਧਰੀ ਆਪਣੀ ਪਹਿਲੀ ਫ਼ਿਲਮ ‘ਚ ਐਕਸ਼ਨ ਕਰਦੀ ਨਜ਼ਰ ਅਉਣਗੀ , ਟ੍ਰੇਲਰ ਹੋਇਆ ਰਿਲੀਜ਼

ਹਰਿਆਣਾ ਦੀ ਡਾਂਸਰ ਤੇ ਬਿੱਗ ਬੌਸ ਦੀ ਸਾਬਕਾ ਕੰਟੈਸਟੈਂਟ ਸਪਨਾ ਚੌਧਰੀ ਦੀ ਪਹਿਲੀ ਫ਼ਿਲਮ ‘ਦਿਲ ਦੋਸਤੀ ਕੇ ਸਾਈਡ ਇਫੈਕਟਸ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਸਪਨਾ ਆਈਪੀਐਸ ਦਾ ਰਿਕਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ‘ਚ ਸਪਨਾ ਨਾਲ ਵਿਕਰਾਂਤ ਆਨੰਦ, ਜੇਬੈਰ ਕੇ ਖ਼ਾਨ, ਅੰਜੂ ਜਾਧਵ, ਨੀਲ ਮੋਟਵਾਨੀ ਤੇ ਸਾਈ ਭਲਾਲ ਵੀ ਅਹਿਮ ਕਿਰਦਾਰ ‘ਚ […]