The-boy-was-seriously-injured-due-to-attack-of-pittbull

ਪਿਟਬੁੱਲ ਦੇ ਹਮਲੇ ਕਾਰਨ ਮੁੰਡਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ |

ਪਾਲਤੂ ਜਾਨਵਰ ਕਿਸੇ ਹੋਰ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹਨ ਇਹ ਕੋਈ ਸੋਚ ਵੀ ਨਹੀਂ ਸਕਦਾ। ਪਰ ਅਜਿਹਾ ਹੋਇਆ ਹੈ ਬਟਾਲਾ ਵਿਖੇ ਜਿਥੇ ਇਕ ਵਾਰ ਫਿਰ ਤੋਂ ਪਿੱਟਬੁੱਲ ਕੁਤੇ ਦੇ ਕਹਿਰ ਦਾ ਸ਼ਿਕਾਰ ਹੋਇਆ ਹੈ ਇਕ ਮਾਸੂਮ। ਜਦੋਂ ਇੱਕ ਘਰ ‘ਚ ਸਤਸੰਗ ਚ ਸ਼ਾਮਿਲ ਹੋਏ ਬੱਚੇ ਨੂੰ ਪਿੱਟਬੁਲ ਨਸਲ ਦੇ ਕੁੱਤੇ ਵਲੋਂ ਬੁਰੀ […]