Diljit-dosanjh-posted-a-video-to-share-all-this-information-with-his-fans

ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਵੀਡੀਓ ਪੋਸਟ ਕੀਤੀ

ਦਿਲਜੀਤ 2021 ਨੂੰ ਗ੍ਰੈਂਡ ਬਣਾਏਗਾ। ਦਿਲਜੀਤ ਨੇ ਨਵੀਂ ਐਲਬਮ (Diljit’s New Album) ਤਿਆਰ ਕੀਤੀ ਹੈ। ਨਵੀਂ ਐਲਬਮ ‘ਚ ਦਿਲਜੀਤ ਅਣਕਹੀਆਂ ਗੱਲਾਂ ਕਹੇਗਾ। ਦਿਲਜੀਤ ਨੇ ਕਿਹਾ ਹੈ ਕਿ ਸ਼ਇਦ ਕੁਝ ਐਸਾ ਕਹਾਂ ਜੋ ਮੈਨੂੰ ਨਹੀਂ ਕਹਿਣਾ ਚਾਹੀਦਾ। ਸਾਲ 2020 ‘ਚ ਦਿਲਜੀਤ ਨੇ ਐਲਬਮ GOAT ਰਿਲੀਜ਼ ਕੀਤੀ ਸੀ। GOAT ਐਲਬਮ ਵੀ ਸੁਪਰਹਿੱਟ ਰਹੀ ਸੀ। ਦਿਲਜੀਤ ਦੋਸਾਂਝ ਦੇ […]

Diljit-Dosanjh-congratulates-Bhagat-Ravidas-on-644th-Prakash-Purv

ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਅੱਜ ਪੂਰੇ ਦੇਸ਼ ‘ਚਭਗਤ ਰਵੀਦਾਸ ਜੀ ਦਾ 644ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਭਗਤਰਵਿਦਾਸ ਜੀ ਨੇ ਸਮਾਜ ਵਿਚ ਹੋ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਭਗਤ ਰਵਿਦਾਸ ਨਾ ਸਿਰਫ ਕਵੀ ਸੀ, ਬਲਕਿ ਸਮਾਜ ਸੁਧਾਰਕ, ਦਾਰਸ਼ਨਿਕ, ਪੈਗੰਬਰ […]

diljit dosanjh funny dance video in ghost getup

ਭੂਤ ਬਣ ਕੇ ਦਿਲਜੀਤ ਨੇ ਕੀਤਾ ਗਿੱਧਾ, ਵੀਡੀਓ ਵੇਖ ਕੇ ਨਹੀਂ ਰੋਕ ਪਾਓਗੇ ਹਾਸਾ

ਬਾਲੀਵੁੱਡ ਸਿਤਾਰਿਆਂ ਨੇ ਹਮੇਸ਼ਾ ਹੀ ਹੈਲੋਵੀਨ ਤਿਉਹਾਰ ਨੂੰ ਦਿਲਚਸਪ ਤਰੀਕੇ ਨਾਲ ਮਨਾਇਆ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਸ਼ਿਲਪਾ ਸ਼ੈੱਟੀ ਤੋਂ ਲੈ ਕੇ ਸੋਨਮ ਕਪੂਰ ਤੱਕ, ਸਾਰਿਆਂ ਨੇ ਹੈਲੋਵੀਨ ‘ਤੇ ਆਪਣਾ ਡਰਾਉਣਾ ਲੁੱਕ ਦਿਖਾਇਆ। ਹੈਲੋਵੀਨ ‘ਤੇ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਲੜੀ ਵਿੱਚ ਦਿਲਜੀਤ ਦੋਸਾਂਝ […]

Diljit announced his next Punjabi film 'Ranna ch Dhanna'

ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਹੋਇਆ ਐਲਾਨ, ਨਾਲ ਨਜ਼ਰ ਆ ਸਕਦੀ ਇਹ ਐਕਟਰੈਸ !

ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਐਲਾਨ ਹੋ ਗਿਆ ਹੈ ਅਤੇ ਇਸ ਫਿਲਮ ਦਾ ਨਾਮ ਰੰਨਾਂ ‘ਚ ਧੰਨਾ ਹੋਵੇਗਾ। ਇਸ ਫਿਲਮ ਨੂੰ ਅਮਰਜੀਤ ਸਿੰਘ ਸਰਾਓ ਨੇ ਲਿਖਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਹੀ ਕਰਨਗੇ। ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ ਅਤੇ ਝੱਲੇ ਵਰਗਇਆ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਫਿਲਮ ਦਾ ਪੋਸਟਰ ਦਿਲਜੀਤ ਨੇ […]

diljit-dosanjh-playing-tumbi

ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਕਾਮਯਾਬੀ ਹਾਸਿਲ ਕਰ ਲਈ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਗੀਤਾਂ ਅਤੇ ਫ਼ਿਲਮ ਦੇ ਵਿੱਚ ਵੀ ਆਪਣਾ ਹੁਨਰ ਦਿਖਾਇਆ ਹੈ ਜਿਸ ਨੂੰ ਦਿਲਜੀਤ ਦੋਸਾਂਝ ਦੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਹੈ। ਪਰ ਹੁਣ ਦਿਲਜੀਤ ਦੋਸਾਂਝ ਦਾ ਇੱਕ ਹੋਰ ਹੁਨਰ ਸੀ ਦਰਸ਼ਕਾਂ ਦੇ ਸਾਹਮਣੇ ਆਇਆ ਹੈ। ਜਿਸ […]

Punjabi Singers

ਫ਼ਤਹਿਵੀਰ ਦੀ ਮੌਤ ਨੂੰ ਲੈ ਕੇ ਪੰਜਾਬੀ ਗਾਇਕਾਂ ਚ ਸੋਗ ਦੀ ਲਹਿਰ

ਪਿਛਲੇ 6 ਦਿਨਾਂ ਤੋਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਫ਼ਤਹਿਵੀਰ ਸਿੰਘ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਮੌਤ ਨਾਲ ਜੱਦੋ ਜਹਿਦ ਕਰ ਰਿਹਾ ਅੱਜ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਸਵੇਰੇ 5:10 ਮਿੰਟ ਤੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਠ ਕੁ ਵਜੇ ਦੇ ਕਰੀਬ ਚੰਡੀਗੜ੍ਹ ਦੇ […]

Akshay kumar next movie Good News

ਵਾਇਰਲ ਹੋ ਰਹੀ ਹੈ ਅਕਸ਼ੈ, ਕਰੀਨਾ ਤੇ ਦਿਲਜੀਤ ਦੀ ਇਹ ਵੀਡੀਓ

ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ ‘ਗੁੱਡ ਨਿਊਜ਼‘ ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰੇ ਕਲਾਕਾਰ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢ […]

arjun patiala

ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ

ਦਿਲਜੀਤ ਦੋਸਾਂਝ ਜਲਦੀ ਹੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਦਿਲਜੀਤ ਨਾਲ ਵਰੁਣ ਸ਼ਰਮਾ ਨਜ਼ਰ ਆਉਣਗੇ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਇਹ ਫ਼ਿਲਮ ਪਹਿਲਾਂ 3 ਮਈ ਨੂੰ ਰਿਲੀਜ਼ ਹੋਣੀ ਸੀ, ਉੱਥੇ ਹੀ ਫ਼ਿਲਮ ਹੁਣ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ […]

diljit dosanjh

ਪਹਿਲੀ ਵਾਰ ‘ਜੋੜੀ’ ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ‘ਚ ਵਖਰੀ ਪਛਾਣ ਰੱਖਣ ਵਾਲੇ ਦਿਲਜੀਤ ਦੋਸਾਂਝ ਆਪਣੀ ਨਵੀਂ ਪੰਜਾਬੀ ਫਿਲਮ ‘ਜੋੜੀ’ ਨਾਲ ਜਲਦ ਹੀ ਆ ਰਹੇ ਹਨ। ਇਸ ਵਾਰ ਉਨ੍ਹਾਂ ਦੀ ਫ਼ਿਲਮ ਦੀ ਕਹਾਣੀ ਨੂੰ ਡਾਇਰੈਕਟਰ ਅਤੇ ਕਹਾਣੀਕਾਰ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਫ਼ਿਲਮ ਨਿਰਦੇਸ਼ਣ ਉਹੀ ਕਰ ਰਹੇ ਹਨ। ਫ਼ਿਲਮ ‘ਜੋੜੀ’ ਰਿਥਮ ਬੋਆਏਜ਼ ਅਤੇ ਦਿਲਜੀਤ ਦੋਸਾਂਝ ਦੀ ਆਪਣੀ ਪ੍ਰੋਡਕਸ਼ਨ […]

diljit dosanjh

ਯੂਟਿਊਬ ਤੇ ਧੂਮ ਮਚਾ ਰਿਹਾ ਹੈ ਦਿਲਜੀਤ ਦਾ ਨਵਾ ਗਾਣੇ

ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈ। ਉਸ ਨੇ ਸਿਰਫ ਪੰਜਾਬੀ ਸਿਨੇਮਾ ਹੀ ਨਹੀਂ ਸਗੋਂ ਹਿੰਦੀ ਸਿਨੇਮਾਂ ‘ਚ ਆਪਣੀ ਐਕਟਿੰਗ ਤੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ਼ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਦਾ ਗਾਣਾ ‘ਠੱਗ ਲਾਈਫ’ ਆਇਆ ਹੈ। ਇਸ ਨੇ ਰਿਲੀਜ਼ ਹੁੰਦਿਆਂ ਹੀ ਯੂਟਿਊਬ ‘ਤੇ ਧੂਮ ਮਚਾ ਦਿੱਤੀ ਹੈ। ਇਹ ਗਾਣਾ ਦਿਲਜੀਤ […]

Diljit Dosanjh

ਦਿਲਜੀਤ ਵਿਆਹਿਆ ਹੋਣ ਤੇ ਬਾਦ ਵੀ ਕਿਉਂ ਰਹਿੰਦੇ ਨੇ ਪਤਨੀ ਤੇ ਪੁੱਤ ਤੋਂ ਦੂਰ

ਬਾਲੀਵੁੱਡ ਤੇ ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ 6 ਜਨਵਰੀ ਨੂੰ ਆਪਣਾ 35ਵਾਂ ਜਨਮ ਦਿਨ ਮਨਾਇਆ। ‘ਸੂਰਮਾ’, ‘ਉੜਤਾ ਪੰਜਾਬ’, ‘ਫਿਲੌਰੀ’ ਤੇ ‘ਵੈਲਕਮ ਟੂ ਨਿਊਯਾਰਕ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਦਿਲਜੀਤ ਨੂੰ ਪੰਜਾਬੀ ਸਿਨੇਮਾ ਦਾ ‘ਸ਼ਾਹਰੁਖ਼ ਖ਼ਾਨ’ ਵੀ ਕਿਹਾ ਜਾਂਦਾ ਹੈ। ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲਾ ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ […]