sushant-rajput-film-dil-bechara-mahesh-shetty-emotional

Dil Bechara Movie: ਸੁਸ਼ਾਂਤ ਦੇ ਦੋਸਤ ਮਹੇਸ਼ ਸ਼ੈੱਟੀ ਨੇ ਦਿਲ ਬੇਚਾਰਾ ਨੂੰ ਇੱਕ ਦੱਸਿਆ ਖ਼ਾਸ, ਹੋ ਗਏ ਭਾਵੁਕ

Dil Bechara Movie: ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਦਿਲ ਬੇਚਾਰਾ ਅੱਜ 24 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਸੁਸ਼ਾਂਤ ਨੂੰ ਯਾਦ ਕਰਕੇ ਪ੍ਰਸ਼ੰਸਕ ਭਾਵੁਕ ਵੀ ਹੋ ਰਹੇ ਹਨ। ਹੁਣ ਸੁਸ਼ਾਂਤ ਦੇ ਦੋਸਤ ਮਹੇਸ਼ ਸ਼ੈੱਟੀ ਨੇ ਵੀ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਮਹੇਸ਼ ਨੇ ਦਿਲ ਬੇਚਾਰਾ ਦਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ- ਤੇਰਾ ਮੇਰੇ ਦਿਲ ਵਿੱਚ […]