PM modi launches e-RUPI

ਪ੍ਰਧਾਨ ਮੰਤਰੀ ਮੋਦੀ ਨੇ ਈ-ਰੂਪੀ ਡਿਜੀਟਲ ਭੁਗਤਾਨ ਪਲੇਟਫਾਰਮ ਲਾਂਚ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਲੈਕਟ੍ਰੌਨਿਕ ਵਾਉਚਰ -ਅਧਾਰਤ ਡਿਜੀਟਲ ਭੁਗਤਾਨ ਪ੍ਰਣਾਲੀ ਈ-ਰੂਪੀ ਦੀ ਸ਼ੁਰੂਆਤ ਕੀਤੀ। e-RUPI ਡਿਜੀਟਲ ਭੁਗਤਾਨ ਲਈ ਇੱਕ ਨਕਦ ਰਹਿਤ ਅਤੇ ਸੰਪਰਕ ਰਹਿਤ ਸਾਧਨ ਹੈ। ਇਸ ਵਿੱਚ ਕਿਉ ਆਰ ਕੋਡ ਜਾਂ ਐਸ ਐਮ ਐਸ ਸਤਰ ਰਾਹੀਂ ਲਾਭਪਾਤਰੀਆਂ ਦੇ ਮੋਬਾਈਲ ਫੋਨਾਂ ਤੇ ਪਹੁੰਚਾਇਆ ਜਾਂਦਾ ਹੈ। ਇਸ ਨਵੀਂ ਵਨ-ਟਾਈਮ ਭੁਗਤਾਨ ਵਿਧੀ ਦੇ ਉਪਯੋਗਕਰਤਾ […]