Diabetics should avoid such foods in cold weather

ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਠੰਢੇ ਮੌਸਮ ਵਿੱਚ ਅਜਿਹੇ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਆਮ ਤੌਰ ‘ਤੇ ਲੋਕ ਠੰਢੇ ਮੌਸਮ ਵਿੱਚ ਸ਼ਹਿਦ ਦੀ ਵਰਤੋਂ ਕਰਦੇ ਹਨ ਪਰ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗੁੜ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਗਲਾਈਸਮਿਕ ਇਹਦੇ ਵਿੱਚ ਵਧੇਰੇ ਹੁੰਦੀ ਹੈ। ਡਾਇਬਿਟੀਜ਼ ਇੱਕ ਮੈਟਾਬੋਲਿਕ ਬਿਮਾਰੀ ਹੈ ਜਿਸਨੂੰ ਪੰਜਾਬ ਵਿੱਚ ‘ਸ਼ੱਕਰ ਰੋਗ’ ਜਾਂ ‘ਸ਼ੂਗਰ’ ਵੀ ਕਿਹਾ ਜਾਂਦਾ ਹੈ। ਇਹ ਬਿਮਾਰੀ ਹਾਈ […]