Dia Mirza's cleansing on Twitter, three tweets in a row

ਡਰੱਗਸ ਕੇਸ ‘ਚ ਨਾਮ ਆਉਣ ਤੋਂ ਦੀਆ ਮਿਰਜ਼ਾ ਨੇ ਦਿੱਤੀ ਟਵਿੱਟਰ ਤੇ ਸਫਾਈ, ਇਕ ਤੋਂ ਬਾਦ ਇੱਕ ਕੀਤੇ ਤਿੰਨ ਟਵੀਟ

ਦੀਆ ਮਿਰਜ਼ਾ ਨੇ ਡਰੱਗਸ ਕੇਸ ‘ਚ ਨਾਮ ਆਉਣ ‘ਤੇ ਸਪਸ਼ਟੀਕਰਨ ਦਿੱਤਾ ਹੈ। ਦੀਆ ਮਿਰਜ਼ਾ ਨੇ ਇਕ ਤੋਂ ਇੱਕ ਬਾਦ ਤਿੰਨ ਟਵੀਟ ਕੀਤੇ ਅਤੇ ਉਸਨੇ ਕਿਹਾ ਕਿ ਜ਼ਿੰਦਗੀ ਵਿਚ ਉਸਨੇ ਕਦੇ ਨਸ਼ਾ ਨਹੀਂ ਕੀਤਾ। ਜੋ ਵੀ ਖ਼ਬਰ ਆ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮੈ […]