school-manager-raped-a-girl-in-school

Delhi Rape News: ਸਕੂਲ ਮੈਨੇਜਰ ਨੇ ਭਰਾ ਦੀ ਸਕੂਲ ਫੀਸ ਮਾਫ ਕਰਾਉਣ ਗਈ ਲੜਕੀ ਨਾਲ ਕੀਤਾ ਜਬਰ ਜਨਾਹ, ਮੁਲਜ਼ਮ ਫਰਾਰ

Delhi Rape News: ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਸਟੇਸ਼ਨ ਈਕੋਟੇਕ -3 ਖੇਤਰ ਵਿਚ ਸਥਿਤ ਇਕ ਸਕੂਲ ਦੇ ਮਾਲਕ ਨੇ ਫੀਸ ਨਾ ਭਰਨ ਤੇ ਇੱਕ ਵਿਦਿਆਰਥੀ ਦੀ ਭੈਣ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਘਟਨਾ ਦੀ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਬਿਸਰਖ ਖੇਤਰ […]

rape-with-job-girl-by-lab-technician-in-delhi-hoapital

Delhi Rape News: ਹਸਪਤਾਲ ‘ਚ ਨੌਕਰੀ ਦੀ ਭਾਲ ਵਿੱਚ ਆਈ 17 ਸਾਲਾ ਕੁੜੀ ਨਾਲ ਲੈਬ ਤਕਨੀਸ਼ੀਅਨ ਨੇ ਕੀਤਾ ਜ਼ਬਰ-ਜਨਾਹ

Delhi Rape News: ਦਿੱਲੀ ਦੇ ਇਕ ਹਸਪਤਾਲ ‘ਚ ਨੌਕਰੀ ਦੇ ਸਿਲਸਿਲੇ ‘ਚ ਆਈ 17 ਸਾਲਾ ਕੁੜੀ ਨਾਲ ਲੈਬ ਤਕਨੀਸ਼ੀਅਨ ਵਲੋਂ ਕਥਿਤ ਤੌਰ ‘ਤੇ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 9 ਅਗਸਤ ਦੀ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ […]

nirbhaya-case-accused-countdown-starts-for-hanging

Nirbhaya ਬਲਾਤਕਾਰ ਮਾਮਲੇ ਵਿੱਚ ਚਾਰ ਦੋਸ਼ੀਆਂ ਦਾ Countdown ਸ਼ੁਰੂ, ਦੇਰ ਨਾਲ ਆਇਆ ਇੱਕ ਸਹੀ ਫੈਸਲਾ

Nirbhaya Case News: ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਹਿਲਾ ਦੇਣ ਵਾਲੇ Nirbhaya Rape ਦੇ ਮਾਮਲੇ ਵਿੱਚ, ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਾ ਫਾਂਸੀ ਵਾਰੰਟ ਜਾਰੀ ਕੀਤਾ ਹੈ। ਇਸ ਘਿਨਾਉਣੀ ਘਟਨਾ ਤੋਂ ਸੱਤ ਸਾਲ ਬਾਅਦ ਬਹੁਤ ਲੰਮਾ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਨਿਆਂ ਪੱਕਾ ਹੋ ਗਿਆ ਹੈ। ਅਦਾਲਤ ਦੇ ਫੈਸਲੇ […]

woman raped in delhi

ਰਾਜਧਾਨੀ ਦਿੱਲੀ ਵਿੱਚ ਇੱਕ ਵਿਦੇਸ਼ੀ ਮਹਿਲਾ ਨਾਲ ਗੈਂਗਰੇਪ

ਦੇਸ਼ ਵਿੱਚ ਔਰਤਾਂ ਨਾਲ ਹੋ ਰਹੇ ਗੈਂਗਰੇਪ ਰੁਕਣ ਦਾ ਨਾਮ ਨਹੀਂ ਲੈ ਰਹੇ। ਜੇ ਹੁਣ ਇਹ ਆਖਿਆ ਜਾਵੇ ਕਿ ਦੇਸ਼ ਵਿੱਚ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਦੇਸ਼ੀ ਮਹਿਲਾ ਨਾਲ ਤਿੰਨ ਲੋਕਾਂ ਨੇ ਗੈਂਗਰੇਪ ਕੀਤਾ ਹੈ। ਪਰ […]