17-years-boy-planted-lime-worth-rs-6-crore-on-86-year-old-man

Delhi Fraud Case: ਦਿੱਲੀ ਵਿੱਚ 17 ਸਾਲਾਂ ਲੜਕੇ ਨੇ 86 ਸਾਲਾ ਬਜ਼ੁਰਗ ਨੂੰ ਲਾਇਆ 6 ਕਰੋੜ ਦਾ ਚੂਨਾ, ਦਿੱਲੀ ਪੁਲਿਸ ਨੇ ਕੀਤਾ ਗਿਰਫ਼ਤਾਰ

Delhi Fraud Case: ਰਾਜਧਾਨੀ ਦਿੱਲੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥ ਇੱਕ 17 ਸਾਲਾ ਨਾਬਾਲਗ ਲੜਕੇ ਨੇ ਇੱਕ 86 ਸਾਲਾ ਬਜ਼ਰੁਗ ਨਾਲ 6 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨਾਬਾਲਗ ਨੇ ਬੀਮਾ ਕੰਪਨੀ ਦਾ ਏਜੰਟ ਬਣ ਬਜ਼ੁਰਗ ਆਦਮੀ ਦੇ ਬੈਂਕ ਖਾਤਿਆਂ ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ […]