Vaccine-will-defeat-corona,

ਵੈਕਸੀਨ ਹੀ ਇਸ ਲਾਗ ਰੋਗ ਕੋਰੋਨਾ ਤੋਂ ਰਾਹਤ ਦਵਾ ਸਕਦੀ ਹੈ , ਨਹੀਂ ਤਾਂ ਸਥਿਤੀ ਖਤਰਨਾਕ ਪੋਲੀਓ ਵਾਇਰਸ ਵਰਗੀ ਹੋਵੇਗੀ: ਯੂਨੀਸੈਫ

ਕਰੀਬ ਡੇਢ ਸਾਲ ਤੋਂ ਦੁਨੀਆਂ ਭਰ ਦੇ ਲੋਕ ਕੋਰਿਨਾ ਮਹਾਮਾਰੀ ਨਾਲ ਜੂਝ ਰਹੇ ਹਨ , ਇਸ ਵਾਇਰਸ ਨਾਲ ਦੁਨੀਆਂ ‘ਚ ਲੱਖਾਂ ਲੋਕ ਇਸ ਦੀ ਚਪੇਟ ‘ਚ ਆ ਰਹੇ ਹਨ।  ਯੂਨੀਸੈਫ ਦਾ ਕਹਿਣਾ ਹੈ ਕਿ ਵੈਕਸੀਨ ਹੀ ਇਸ ਲਾਗ ਰੋਗ ਕੋਰੋਨਾ ਤੋਂ ਰਾਹਤ ਦਵਾ ਸਕਦੀ ਹੈ , ਨਹੀਂ ਤਾਂ ਦੇਸ਼ ਵਿੱਚ ਉਹੀ ਹਾਲ ਹੋਵੇਗਾ , ਜੋ […]