deepak kalal up in delhi

ਰਾਖੀ ਸਾਵੰਤ ਦੀ ਇਤਰਾਜ਼ਯੋਗ ਵੀਡੀਓ ਪਾਉਣ ਤੇ ਲੋਕਾਂ ਨੇ ਚਾੜ੍ਹਿਆ ਦੀਪਕ ਦਾ ਕੁਟਾਪਾ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਅਕਸਰ ਹੀ ਆਪਣੇ ਬਿਆਨਾਂ ਕਾਰਨ ਵਿਵਾਦਾਂ ‘ਚ ਰਹਿੰਦੀ ਹੈ ਪਰ ਹੁਣ ਉਹ ਨਹੀਂ ਸਗੋਂ ਉਸ ਦਾ ਖਾਸ ਦੋਸਤ ਦੀਪਕ ਦਲਾਲ ਸੁਰਖੀਆਂ ‘ਚ ਆਇਆ ਹੈ। ਇਸ ਦਾ ਕਾਰਨ ਇੱਕ ਇਤਰਾਜ਼ਯੋਗ ਵੀਡੀਓ ਹੈ। ਜੀ ਹਾਂ, ਦੀਪਕ ਨੇ ਰਾਖੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜੋ ਤੇਜ਼ੀ ਨਾਲ ਵਾਇਰਲ ਹੋ […]