Girl Died in Gurdaspur

ਸ਼ੱਕੀ ਹਾਲਾਤਾਂ ਚ’ ਕੁੜੀ ਦੀ ਹੋਈ ਮੌਤ, ਵਿਦੇਸ਼ ‘ਚ ਰਹਿੰਦਾ ਸੀ ਪਤੀ

ਬੀਤੇ ਸ਼ਾਮ ਜ਼ਿਲਾ ਗੁਰਦਾਸਪੁਰ ਦੇ ਪਿੰਡ ਚੋੜੇ ਵਿੱਚ ਰਹਿਣ ਵਾਲੀ ਮਨਪ੍ਰੀਤ ਕੌਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮਨਪ੍ਰੀਤ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕੀ ਉਸਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ। ਜਦਕਿ ਮਨਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕੀ ਉਨ੍ਹਾਂ ਨੂੰ ਸ਼ੱਕ ਹੈ ਕੀ ਇਹ ਹਾਦਸਾ ਨਹੀਂ ਹੈ। ਜਿਸ ਲਈ ਉਹ ਜਾਂਚ […]

Death of a young boy in mysterious circumstances

ਨੌਜਵਾਨ ਦੀ ਭੇਤਭਰੇ ਹਾਲਤਾਂ ‘ਚ ਮੌਤ, ਸੂਏ ਕੋਲ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਨਾਭਾ ਬਲਾਕ ਦੇ ਪਿੰਡ ਲੁਬਾਣਾ ਕਰਮੂ ਵਿਖੇ ਸੂਏ ਦੇ ਬਿਲਕੁਲ ਨਜ਼ਦੀਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਮਰ 23 ਸਾਲਾਂ ਵਜੋਂ ਹੋਈ ਹੈ ਜੋ ਕਿ ਅਮਲੋਹ ਦਾ ਰਹਿਣ ਵਾਲਾ ਸੀ ਅਤੇ ਮ੍ਰਿਤਕ ਦਾ ਪਿਤਾ ਅਤੇ ਭਰਾ ਇੰਗਲੈਂਡ ਰਹਿੰਦੇ ਹਨ। ਘਰ ‘ਚ ਹੁਣ ਪਿੱਛੇ ਇਕੱਲੀ ਮਾਂ ਹੀ ਰਹਿ ਗਈ […]