youngster died by felling in well while playing pubg

PUBG ਖੇਡ ਰਹੇ ਨੌਜਵਾਨ ਦੀ ਖੂਹ ‘ਚ ਡਿੱਗਣ ਨਾਲ ਹੋਈ ਮੌਤ

ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਅਧੀਨ ਥਾਣਾ ਮੂਲੇਪੁਰ ਅਧੀਨ ਪੈਂਦੇ ਪਿੰਡ ਚਨਾਰਥਲ ਕਲਾਂ ਵਿੱਚ ਨੌਜਵਾਨ ਦੇ ਖੂਹ ਵਿੱਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਨੌਜਵਾਨ ਪੱਬਜੀ ਗੇਮ ਖੇਡਦਾ ਹੋਇਆ ਬੀਤੀ ਰਾਤ ਖੂਹ ਵਿੱਚ ਡਿੱਗ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8:15 ਵਜੇ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ (24) ਪੁੱਤਰ ਕੁਲਵੰਤ ਸਿੰਘ, ਸੈਰ ਕਰਨ ਲਈ […]