tarntaran-father-in-law-threw-hot-liquor-at-the-daughter-in-law

Tarntaran Crime News: ਤਰਨਤਾਰਨ ਵਿੱਚ ਸਹੁਰੇ ਨੇ ਨੂੰਹ ਨਾਲ ਕੀਤਾ ਬਹੁਤ ਹੀ ਮਾੜਾ ਸਲੂਕ, ਨਾਜਾਇਜ਼ ਸਬੰਧ ਬਣਾਉਣ ਤੋਂ ਇਨਕਾਰ ਕਰਨ ‘ਤੇ ਨੂੰਹ ‘ਤੇ ਸੁੱਟੀ ਗਰਮ ਸ਼ਰਾਬ

 Tarntaran Crime News: ਤਰਨ ਤਾਰਨ ਦੇ ਮੁੰਡਾ ਪਿੰਡ ਤੋਂ ਸੁਹਰੇ ਵਲੋਂ ਨੂੰਹ ਨਾਲ ਸ਼ਰਮਨਾਕ ਹਰਕਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸਹੁਰੇ ਵਲੋਂ ਗੁਸੇ ‘ਚ ਆ ਕੇ ਘਰ ਵਿੱਚ ਤਿਆਰ ਕੀਤੀ ਜਾ ਰਹੀ ਗਰਮ ਸ਼ਰਾਬ ਨੂੰਹ ‘ਤੇ ਪਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਨੂੰਹ ਵਲੋਂ ਸਹੁਰੇ ਨਾਲ ਨਾਜਾਇਜ਼ ਸਬੰਧ ਬਨਾਉਣ ਤੋਂ ਇਨਕਾਰ ਕਰ […]