corona-virus-positive-cases-declined-now

Corona in Punjab: ਪੰਜਾਬ ਵਾਸੀਆਂ ਦੇ ਲਈ ਰਾਹਤ ਦੀ ਖ਼ਬਰ, 25 ਲੋਕਾਂ ਨੇ ਦਿੱਤੀ Corona ਨੂੰ ਮਾਤ

Corona in Punjab: ਪੰਜਾਬ ‘ਚ Coronavirus ਖਿਲਾਫ ਜੰਗ ਦਰਮਿਆਨ ਸੂਬੇ ‘ਚ Coronavirus ਦੇ ਪੌਜੇਟਿਵ ਮਾਮਲਿਆਂ ਦੀ ਰਫ਼ਤਾਰ ਕੁਝ ਕਮੀ ਆਈ ਹੈ। ਇਸ ਦੇ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ ਤੇਜ਼ੀ ਨਾਲ ਵਧ ਰਹੀ ਹੈ। ਸੂਬੇ ‘ਚ 15 ਨਵੇਂ ਪੌਜੇਟਿਵ ਕੇਸ ਆਏ ਤੇ 25 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਤਾਜ਼ਾ ਮਾਮਲਿਆਂ ‘ਚ […]

covid_19-cases-in-punjab-rises-to-1924

Corona in Punjab: ਪੰਜਾਬ ਵਿੱਚ Corona ਦਾ ਕਹਿਰ ਜਾਰੀ, ਸੂਬੇ ਵਿੱਚ Corona ਮਰੀਜ਼ਾਂ ਦੀ ਗਿਣਤੀ 1920 ਤੋਂ ਪਾਰ

Corona in Punjab: ਪੰਜਾਬ ‘ਚ Coronavirus ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 10 ਨਵੇਂ ਵਿਅਕਤੀਆਂ ਦਾ Corona ਟੈਸਟ ਪੌਜ਼ੇਟਿਵ ਆਇਆ ਹੈ। ਜਿਸ ਨਾਲ ਬੁੱਧਵਾਰ ਨੂੰ ਪੰਜਾਬ ਦੇ Coronavirus ਮਰੀਜ਼ਾਂ ਦਾ ਅੰਕੜਾ 1924 ਹੋ ਗਿਆ ਹੈ। ਅੱਜ ਰੋਪੜ ਤੋਂ ਦੋ, ਲੁਧਿਆਣਾ ਤੋਂ ਪੰਜ ਅਤੇ ਜਲੰਧਰ, ਕਪੂਰਥਲਾ ‘ਤੇ ਹੁਸ਼ਿਆਰਪੁਰ ਤੋਂ ਇੱਕ ਇੱਕ ਮਰੀਜ਼ ਸਾਹਮਣੇ ਆਇਆ […]

relief-in-corona-case-in-punjab

Corona in Punjab: Corona ਨੂੰ ਲੈ ਕੇ ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ, ਸਿਰਫ 62 ਕੇਸ ਆਏ ਸਾਹਮਣੇ

Corona in Punjab: ਪਿਛਲੇ ਲਗਾਤਾਰ 8 ਦਿਨਾਂ ਤੋਂ Corona ਦੇ ਪਾਜ਼ੇਟਿਵ ਮਰੀਜ਼ਾਂ ਦਾ ਸੈਂਕੜਾ ਲਗਾ ਰਹੇ ਪੰਜਾਬ ਨੂੰ ਸ਼ੁੱਕਰਵਾਰ ਨੂੰ ਵੱਡੀ ਰਾਹਤ ਮਿਲੀ ਹੈ। ਸ਼ੁੱਕਰਵਾਰ ਨੂੰ ਪੰਜਾਬ ‘ਚ Corona ਦੇ ਕੁਲ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਮੋਹਾਲੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਹੁਣ ਪੰਜਾਬ ‘ਚ ਮ੍ਰਿਤਕਾਂ ਦੀ ਸੰਖਿਆਂ 29 ਹੋ ਗਈ […]

corona-90-people-report-negative-in-muktsar

Corona in Punjab: ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ, ਮੁਕਤਸਰ ਸਾਹਿਬ ਵਿੱਚ 91 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

Corona in Punjab: ਸ੍ਰੀ ਮੁਕਤਸਰ ਸਾਹਿਬ ਜ਼ਿਲੇ ਤੋਂ ਇਕ ਰਾਹਤ ਭਰੀ ਖ਼ਬਰ ਆਈ ਹੈ। ਵਿਭਾਗ ਵਲੋਂ ਲਏ ਗਏ 91 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਸੰਬੰਧੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਭਰ ਅੰਦਰੋਂ ਜਾਂਚ ਲਈ ਭੇਜੇ ਗਏ ਸੈਂਪਲਾਂ ਵਿਚੋਂ 91 ਹੋਰ ਸੈਂਪਲਾਂ ਦੀ ਰਿਪੋਰਟ ਆ ਗਈ […]

corona-positive-cases-reported-in-punjab

Corona in Punjab: ਪੰਜਾਬ ਵਿੱਚ Corona ਦਾ ਕਹਿਰ, Corona ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ

Corona in Punjab: ਅੱਜ ਸਾਹਮਣੇ ਆਏ ਨਵੇਂ ਕੇਸਾਂ ਚੋਂ ਅੰਮ੍ਰਿਤਸਰ ਵਿੱਚ 46, ਤਰਨ ਤਾਰਨ ਵਿੱਚ 43, ਜਲੰਧਰ ਵਿੱਚ 12, ਪਟਿਆਲਾ ਅਤੇ ਗੁਰਦਾਸਪੁਰ ਵਿੱਚ ਛੇ, ਬਠਿੰਡਾ ਦੋ, ਸੰਗਰੂਰ ਸਣੇ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਵਿੱਚ ਇੱਕ-ਇੱਕ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਅੱਜ 14 ਮਰੀਜ਼ ਠੀਕ ਹੋ ਕੇ ਘਰ ਪਰਤੇ ਜਦੋਂ ਕਿ ਇੱਕ ਦੀ ਮੌਤ ਹੋਈ। […]

coronavirus-in-badals-constituency

Corona in Punjab: ਬਾਦਲਾਂ ਦੇ ਗੜ੍ਹ ‘ਚ Corona ਦਾ ਕਹਿਰ ਜਾਰੀ, ਲੰਬੀ ਹਲਕੇ ਦਾ ਪਿੰਡ ਬਣਿਆ ਹੌਟਸਪੋਟ

Corona in Punjab: ਬਾਦਲਾਂ ਦੇ ਲੰਬੀ ਵਿਧਾਨ ਸਭਾ ਹਲਕੇ ਦਾ ਚੰਨੂੰ ਪਿੰਡ COVID-19 ਕੇਸਾਂ ਦਾ ਹੌਟਸਪੋਟ ਬਣ ਗਿਆ ਹੈ। ਇਸ ਪਿੰਡ ਵਿੱਚ ਹੁਣ ਤੱਕ ਦੋ ਭਰਾ ਤੇ ਇੱਕ ਪਤੀ-ਪਤਨੀ ਸਣੇ ਪੰਜ ਲੋਕਾਂ ਨੂੰ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ। ਇੱਕ ਮਜ਼ਦੂਰ, ਜੋ ਹਾਲ ਹੀ ਵਿੱਚ ਰਾਜਸਥਾਨ ਤੋਂ ਵਾਪਸ ਆਇਆ ਸੀ, ਉਹ ਵੀ ਸੰਕਰਮਿਤ ਪਾਇਆ ਗਿਆ ਹੈ। […]

corona -outbreak-in-bathinda-new-corona-case

Corona in Bathinda: ਬਠਿੰਡਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 8 ਸਾਲਾਂ ਦੀ ਬੱਚੀ ਸਣੇ 3 CoronaPositive

Corona in Bathinda: Coronavirus ਦੀ ਜਿਥੇ ਪੂਰੀ ਦੁਨੀਆ ‘ਚ ਦਹਿਸ਼ਤ ਬਣੀ ਹੋਈ ਹੈ, ਉਥੇ ਹੀ ਇਸ ਦਾ ਪ੍ਰਭਾਵ ਹੁਣ ਪੰਜਾਬ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ ‘ਚ ਵੀ ਹਰ ਰੋਜ਼ ਕਾਫੀ ਗਿਣਤੀ ‘ਚ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਬਠਿੰਡਾ ‘ਚ ਸਾਹਮਣੇ ਆਇਆ ਜਿਥੇ 8 ਸਾਲਾ ਬੱਚੀ ਸਮੇਤ […]

terror-in-the-area-after-500-notes-were-found-in-the-market

Corona in Punjab: ਕਪੂਰਥਲਾ ਦੇ ਬਾਜ਼ਾਰ ਵਿੱਚ 500 ਰੁਪਏ ਦਾ ਨੋਟ ਮਿਲਣ ਤੇ ਇਲਾਕੇ ਵਿੱਚ ਸ਼ਹਿਰ ਦਾ ਮਾਹੌਲ

Corona in Punjab: Corona ਨੂੰ ਲੈ ਕੇ ਚੱਲ ਰਹੇ ਲਾਕਡਾਊਨ ਦੌਰਾਨ ਇਕ ਪਾਸੇ ਲਗਾਤਾਰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸ਼ਹਿਰ ‘ਚ ਦਹਿਸ਼ਤ ਫੈਲਾਉਣ ਲਈ ਸ਼ਰਾਰਤੀ ਅਨਸਰਾਂ ਵੱਲੋਂ 500 ਅਤੇ 2 ਹਜ਼ਾਰ ਦੇ ਨੋਟ ਲਗਾਤਾਰ ਸੁੱਟ ਕੇ ਜਾਂ ਤਾਂ ਦਹਿਸ਼ਤ ਫੈਲਾਈ ਜਾ ਰਹੀ ਹੈ ਜਾਂ ਇਹ ਨੋਟ ਕੋਰੋਨਾ ਦੀ ਬਿਮਾਰੀ […]

corona-outbreak-in-punjab

Corona in Punjab: ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ ਇਕੱਠੇ 5 ਕੇਸ ਆਏ ਸਾਹਮਣੇ, ਇਲਾਕੇ ਵਿੱਚ ਸਹਿਮ ਦਾ ਮਾਹੌਲ

Corona in Punjab: ਮੋਗਾ ‘ਚ ਬੀਤੀ ਸ਼ਾਮ 9 ਅਤੇ ਅੱਜ 17 ਹੋਰ ਵਿਅਕਤੀਆਂ ਦੇ Corona ਪਾਜ਼ੀਟਿਵ ਪਾਏ ਜਾਣ ਨਾਲ ਮੋਗਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ, ਜਿਨ੍ਹਾਂ ‘ਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਅੱਜ ਆਏ ਕੋਰੋਨਾ […]

five-more-corona-positive-in-chandgarh

Corona in Chandigarh: ਚੰਡੀਗੜ੍ਹ ‘ਚ ਪੰਜ ਹੋਰ ਪੌਜ਼ੇਟਿਵ ਕੇਸ, ਕੁੱਲ ਮਰੀਜ਼ ਹੋਏ 119

Corona in Chandigarh: ਚੰਡੀਗੜ੍ਹ ‘ਚ ਅੱਜ ਪੰਜ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਸ਼ਹਿਰ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 119 ਹੋ ਗਈ ਹੈ। ਤਾਜ਼ਾ ਮਾਮਲਿਆਂ ‘ਚ ਚਾਰ ਔਰਤਾਂ ਤੇ ਇੱਕ ਵਿਅਕਤੀ ਸ਼ਾਮਲ ਹੈ।ਇਹ ਚਾਰੇ ਔਰਤਾਂ ਪਹਿਲਾਂ ਤੋਂ Coronavirus ਦਾ ਪ੍ਰਕੋਪ ਝੱਲ ਰਹੀ ਬਾਪੂ ਧਾਮ ਕਲੋਨੀ ਦੇ ਇੱਕੋ ਪਰਿਵਾਰ ‘ਚੋਂ ਹਨ। ਜਦਕਿ ਪੌਜ਼ੇਟਿਵ ਆਇਆ ਵਿਅਕਤੀ 56 […]

corona-one-more-positive-case-in-fatehgarh-sahib

Corona in Fatehgarh Sahib: ਫ਼ਤਹਿਗੜ੍ਹ ਸਾਹਿਬ ਵਿੱਚ Corona ਦਾ ਇੱਕ ਹੋਰ ਕੇਸ ਆਇਆ ਸਾਹਮਣੇ, ਮਰੀਜ਼ਾਂ ਦੀ ਗਿਣਤੀ 17 ਤੋਂ ਪਾਰ

Corona in Fatehgarh Sahib: ਪੰਜਾਬ ‘ਚ Coronavirus ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ‘ਚ ਇਕ ਹੋਰ Corona ਪਾਜ਼ੇਟਿਵ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਸਰਹੰਦ ਦਾ ਰਹਿਣ ਵਾਲਾ ਹੈ ਅਤੇ ਕੰਬਾਇਨ ਚਾਲਕ ਹੈ। ਫਤਿਹਗੜ੍ਹ ਸਾਹਿਬ ਜ਼ਿਲੇ ‘ਚ ਹੁਣ Corona ਪਾਜ਼ੇਟਿਵ ਦੀ ਕੁੱਲ ਗਿਣਤੀ 18 ਹੋ ਗਈ ਹੈ, ਜਿਨ੍ਹਾਂ […]

one-more-positive-case-in-fazilka

Corona in Punjab: ਫਾਜ਼ਿਲਕਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕ ਹੋਰ ਪੋਜ਼ੀਟਿਵ ਮਾਮਲਾ ਆਇਆ ਸਾਹਮਣੇ

Corona in Punjab: ਫਾਜ਼ਿਲਕਾ ‘ਚ Coronavirus ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜ਼ਿਲੇ ‘ਚ Corona ਦੇ ਕੁੱਲ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਫਾਜ਼ਿਲਕਾ ‘ਚ ਕੁੱਲ ਮਾਮਲਿਆਂ ਦੀ ਗਿਣਤੀ 38 ਸੀ ਅਤੇ ਅੱਜ ਦੇ ਮਿਲੇ ਕੇਸ ਨੂੰ ਮਿਲਾ ਕੇ ਜ਼ਿਲੇ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ […]