coronavirus-patiala-corona-positive-case

Corona in Patiala: ਸਮਾਣਾ ਵਿੱਚ Corona ਦਾ ਇਕ ਹੋਰ ਕੇਸ ਆਇਆ ਸਾਹਮਣੇ, ਮਰੀਜ਼ ਦੀ ਗਿਣਤੀ 60 ਤੋਂ ਪਾਰ

Corona in Patiala: ‘Corona’ ਕਾਰਨ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਵਾਪਸ ਆਏ ਸਬ-ਡਿਵੀਜ਼ਨ ਸਮਾਣਾ ਦੇ ਪਿੰਡ ਧਨੇਠਾ ਦੇ ਇਕ ਵਿਅਕਤੀ ਦੀ ਰਿਪੋਰਟ ‘ਕੋਰੋਨਾ ਪਾਜ਼ੇਟਿਵ’ ਆਉਣ ਕਰਕੇ ਸਿਹਤ ਵਿਭਾਗ ਸ਼ੁਤਰਾਣਾ ਹਸਪਤਾਲ ਦੀ ਟੀਮ ਵੱਲੋਂ ਉਸ ਨੂੰ ਆਈਸੋਲੇਸ਼ਨ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ। ਜਦੋਂ ਕਿ ਉਸ ਦੇ ਦੂਜੇ ਸਾਥੀ ਹਰਨੈਲ ਸਿੰਘ ਦਾ ਸੈਂਪਲ […]

a-patient-in-patiala-found-corona-beat

Corona in Patiala: ਪਟਿਆਲਾ ਵਿੱਚ ਇਕ ਮਰੀਜ਼ ਨੇ ਪਾਈ Corona ਨੂੰ ਮਾਤ, ਠੀਕ ਹੋ ਕੇ ਪਹੁੰਚਿਆ ਘਰ

Corona in Patiala: ਬਲਾਕ ਸ਼ੰਭੂ ‘ਚ ਪੈਂਦੇ ਪਿੰਡ ਰਾਮ ਨਗਰ ਸੈਣੀਆਂ ਦੇ ‘Corona’ ਪਾਜ਼ੀਟਿਵ ਪੀੜਤ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਅੱਜ 18 ਦਿਨਾਂ ਬਾਅਦ ਹਸਪਤਾਲ ‘ਚੋਂ ‘Corona’ ਨੂੰ ਮਾਤ ਦੇ ਕੇ ਠੀਕ-ਠਾਕ ਘਰ ਪਹੁੰਚਿਆ। ਦੱਸਣਯੋਗ ਹੈ ਕਿ ਪਟਿਆਲਾ ਜ਼ਿਲੇ ਦਾ ਇਹ ਪਹਿਲਾ ਮਰੀਜ਼ ਸੀ, ਜੋ 28 ਮਾਰਚ ਨੂੰ ‘Corona’ ਪਾਜ਼ੀਟਿਵ ਆ ਗਿਆ ਸੀ। ਇਹ […]